PreetNama
ਖਾਸ-ਖਬਰਾਂ/Important News

ਏਅਰਫੋਰਸ ਦਾ ਲੜਾਕੂ ਜਹਾਜ਼ ਮਿੱਗ -21 ਕ੍ਰੈਸ਼, ਗਰੁੱਪ ਕੈਪਟਨ ਦੀ ਮੌਤ

ਨਵੀਂ ਦਿੱਲੀਇੱਕ ਲੜਾਕੂ ਜਹਾਜ਼ ਮਿੱਗ-21 ਦੇ ਕ੍ਰੈਸ਼ ਹੋਣ ਦੀ ਖ਼ਬਰ ਹੈ। ਹਵਾਈ ਸੈਨਾ ਮੁਤਾਬਕ ਇਹ ਜਹਾਜ਼ ਕੇਂਦਰੀ ਭਾਰਤ ਦੇ ਇੱਕ ਏਅਰਬੇਸ ਤੇ ਕ੍ਰੈਸ਼ ਹੋਇਆ। ਇਸ ਹਾਦਸੇ ਵਿੱਚ ਗਰੁੱਪ ਕਪਤਾਨ ਏ ਗੁਪਤਾ ਦੀ ਮੌਤ ਹੋ ਗਈ ਹੈ। ਨਾਲ ਹੀ ਹਾਦਸੇ ਦੀ ਜਾਂਚ ਲਈ ਕੋਰਟ ਆਫ਼ ਇੰਨਕੁਆਰੀ ਦਾ ਗਠਨ ਕੀਤਾ ਗਿਆ ਹੈ।

Related posts

ਮੁਫਤ ਸਹੂਲਤਾਂ ਕਾਰਨ ਲੋਕ ਕੰਮ ਕਰਨ ਲਈ ਤਿਆਰ ਨਹੀਂ ਹਨ: ਸੁਪਰੀਮ ਕੋਰਟ

On Punjab

ਫੇਸਬੁੱਕ ਨੇ ਜੀਓ ‘ਚ ਖਰੀਦੀ 9.99% ਹਿੱਸੇਦਾਰੀ, 43 ਹਜ਼ਾਰ 574 ਕਰੋੜ ਰੁਪਏ ਦੀ ਹੋਈ ਡੀਲ

On Punjab

ਨਵੇਂ ਸਾਲ ਮੌਕੇ ਹਜ਼ਾਰਾਂ ਸ਼ਰਧਾਲੂਆਂ ਨੇ ਹਰਮਿੰਦਰ ਸਾਹਿਬ ਮੱਥਾ ਟੇਕਿਆ

On Punjab