PreetNama
ਸਮਾਜ/Social

ਚੀਨ ਨਹੀਂ ਆ ਰਿਹਾ ਹਰਕਤਾਂ ਤੋਂ ਬਾਜ, ਲੱਦਾਖ ਮਗਰੋਂ ਅਰੁਣਾਚਲ ਦੀ ਸਰਹੱਦ ਤੇ ਵਧਾ ਰਿਹਾ ਫੌਜ ਦੀ ਤਾਇਨਾਤੀ

ਨਵੀਂ ਦਿੱਲੀ: ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਪੂਰਬੀ ਲੱਦਾਖ ਤੋਂ ਬਾਅਦ ਹੁਣ ਚੀਨ, ਅਰੁਣਾਚਲ ਪ੍ਰਦੇਸ਼ ਦੀ ਸਰਹੱਦ ‘ਤੇ ਆਪਣੀ ਤਾਇਨਾਤੀ ਵਧਾ ਰਿਹਾ ਹੈ।

ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਦੱਸਿਆ ਹੈ ਕਿ ਚੀਨ ਦੀ ਪੀਐਲਏ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ‘ਤੇ ਫੌਜੀਆਂ ਦੀ ਗਿਣਤੀ ਵਧਾ ਰਹੀ ਹੈ। ਇੱਕ ਰਿਪੋਰਟ ਮੁਤਾਬਕ ਅਰੁਣਾਚਲ ਪ੍ਰਦੇਸ਼ ਦੇ ਸੁਬੰਸਰੀ ਖੇਤਰ ਦੇ ਬਿਲਕੁਲ ਸਾਹਮਣੇ ਤਿੱਬਤ ਦੇ ਲੰਗ ਪੀਐਲਏ ਵਿੱਚ ਇੱਕ ਨਵਾਂ ਹੈਲੀਪੈਡ ਤਿਆਰ ਕਰਨ ਦਾ ਮਾਮਲਾ ਹੈ।

Related posts

ਬੀਬੀ ਜਗੀਰ ਕੌਰ ਪ੍ਰਤੀ ਬਦਕਲਾਮੀ ਲਈ ਐਸ.ਜੀ.ਪੀ.ਸੀ ਪ੍ਰਧਾਨ ਧਾਮੀ ਨੂੰ ਪੰਜ ਪਿਆਰਿਆਂ ਨੇ ਲਾਈ ਤਨਖ਼ਾਹ

On Punjab

ਗੀਤ ਹੀਰ

Pritpal Kaur

ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ

On Punjab