PreetNama
ਸਮਾਜ/Social

ਇੱਥੇ ਕਿਉਂ ਕੱਟੀਆਂ ਜਾਂਦੀਆਂ ਮਹਿਲਾਵਾਂ ਦੀਆਂ ਉਂਗਲਾਂ?

ਦੁਨੀਆ ‘ਚ ਅਜਿਹੀਆਂ ਕਈ ਅਜੀਬੋ-ਗਰੀਬ ਰਵਾਇਤਾਂ ਹਨ, ਜਿਸ ਨੂੰ ਸੁਣ ਕੇ ਕੋਈ ਵੀ ਦੰਗ ਰਹਿ ਜਾਵੇਗਾ। ਲੋਕ ਅੱਜ ਵੀ ਇਨ੍ਹਾਂ ਪਰੰਪਰਾਵਾਂ ਨੂੰ ਨਿਭਾਉਂਦੇ ਹਨ। ਇਨ੍ਹਾਂ ‘ਚੋਂ ਕਈ ਤਾਂ ਅਜਿਹੀਆਂ ਹਨ, ਜਿਸ ਨਾਲ ਮਨੁੱਖੀ ਨੂੰ ਆਪਣੇ ਸਰੀਰ ‘ਤੇ ਦੁੱਖ ਝੱਲਣੇ ਪੈਂਦੇ ਹਨ।

ਇੰਡੋਨੇਸ਼ੀਆ ‘ਚ ਇੱਕ ਅਜਿਹਾ ਕਬੀਲਾ ਹੈ ਜਿੱਥੇ ਕਿਸੇ ਦੀ ਮੌਤ ਹੋਣ ‘ਤੇ ਔਰਤਾਂ ਦੀਆਂ ਉਂਗਲੀਆਂ ਕੱਟ ਦਿੱਤੀਆਂ ਜਾਂਦੀਆਂ ਹਨ। ਇਹ ਕਬੀਲੇ ਦੀ ਪਰੰਪਰਾ ਹੈ ਕਿ ਕਿਸੇ ਵਿਅਕਤੀ ਦੀ ਮੌਤ ਹੋਣ ‘ਤੇ ਉਸ ਘਰ ਦੀ ਕਿਸੇ ਇੱਕ ਔਰਤ ਦੀ ਇੱਕ ਉਂਗਲ ਕੱਟ ਦਿੱਤੀ ਜਾਂਦੀ ਹੈ।
ਦਾਨੀ’ ਕਬੀਲਾ ਪਾਪੂਆ ਗਿੰਨੀ ਅਧੀਨ ਆਉਂਦਾ ਹੈ ਤੇ ਇੱਥੇ ਲਗਪਗ ਢਾਈ ਲੱਖ ਆਦੀਵਾਸੀ ਹਨ। ਇਸ ਪਰੰਪਰਾ ਦੇ ਪਿੱਛੇ ਤਰਕ ਇਹ ਹੈ ਕਿ ਔਰਤ ਉਂਗਲੀ ਦਾਨ ਕਰਨ ਤੋਂ ਬਾਅਦ ਮਰਨ ਵਾਲਾ ਪਰਿਵਾਰ ਨੂੰ ਭੂਤ ਬਣ ਕੇ ਨਹੀਂ ਸਤਾਏਗਾ।

Related posts

ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਮੁਕਾਬਲੇ ਦੌਰਾਨ ਦੋ ਨਕਸਲੀ ਹਲਾਕ

On Punjab

ਸਤਾਰਾਂ ਦਿਨਾਂ ਬਾਅਦ ਚੋਣਾਂ ਦੇ ਅੰਕੜੇ ਜਾਰੀ

On Punjab

ਤੀਰਅੰਦਾਜ਼ੀ ਵਿਸ਼ਵ ਕੱਪ: ਭਾਰਤ ਨੇ ਕੰਪਾਊਂਡ ਵਰਗ ਵਿੱਚ ਪੰਜ ਤਗ਼ਮੇ ਜਿੱਤੇ

On Punjab