PreetNama
ਫਿਲਮ-ਸੰਸਾਰ/Filmy

ਸੰਨੀ ਲਿਓਨੀ ਨੇ ਸ਼ਾਰਟ ਡ੍ਰੈਸ ਪਾ ਕੇ ਘਰ ਵਿੱਚ ਇਸ ਤਰ੍ਹਾਂ ਲਗਾਇਆ ਪੋਚਾ, ਦੇਖੋ ਵੀਡੀਓ

ਇਸ ਦੇ ਨਾਲ ਹੀ ਗਹਿਣੇ ਤੇ ਉੱਚੀ ਹੀਲ ਵਾਲੀ ਜੁੱਤੀ ਵੀ ਪਾਈ ਹੋਈ ਹੈ। ਸੰਨੀ ਇੰਨੀ ਤਿਆਰ ਹੋ ਕੇ ਪੋਚਾ ਮਾਰ ਰਹੀ ਹਨ। ਸੰਨੀ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤੇ ਲਿਖਿਆ, ਹਮਮ … ਪੋਚਾ ਮਾਰਨ ਲਈ ਮੈਨੂੰ ਮਜਬੂਰ ਕੀਤਾ ਗਿਆ ਹੈ।ਵੀਡਿੳ ਨੂੰ ਦਰਸ਼ਕਾ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ।ਇਸ ਤੋ ਇਲਾਵਾ ਸੰਨੀ ਲਿਓਨੀ ਨੇ ਬੀਤੇ ਦਿਨੀ ਇੱਕ ਹੋਰ ਵੀਡਿੳ ਸ਼ੇਅਰ ਕੀਤਾ ਸੀ ਜਿਸ ਵਿੱਚ ਸੰਨੀ ਟੇਪ ਦੀ ਮਦਦ ਨਾਲ ਆਪਣੀ ਉਂਗਲੀ ਨੂੰ ਪਿੱਛੇ ਵੱਲ ਚਿਪਕਾਉਂਦੀ ਨਜ਼ਰ ਆ ਰਹੀ ਹੈ।

ਇਸ ਤੋਂ ਬਾਅਦ ਅਦਾਕਾਰਾ ਖਾਣ ਪੀਣ ਦੀਆਂ ਚੀਜ਼ਾਂ ਦੀ ਮਦਦ ਨਾਲ ਇੱਕ ਆਰਟੀਫੀਸ਼ਲ ਉਂਗਲੀ ਬਣਾਉਂਦੀ ਹੈ ਅਤੇ ਫਿਰ ਲਾਲ ਰੰਗ ਦੇ ਪੀਸ ਕਰਕੇ ਸੁੱਟ ਦਿੰਦੀ ਹੈ। ਇਸ ਤੋਂ ਬਾਅਦ ਸੰਨੀ ਜ਼ੋਰ ਜ਼ੋਰ ਨਾਲ ਚੀਕਣ ਲੱਗਦੀ ਹੈ। ਸੰਨੀ ਦੀ ਆਵਾਜ਼ ਸੁਣ ਉਨ੍ਹਾਂ ਦੇ ਪਤੀ ਡੇਨੀਅਲ ਦੌੜੇ ਆਉਂਦੇ ਹਨ ਅਤੇ ਉਨ੍ਹਾਂ ਦੀ ਕੱਟੀ ਹੋਈ ਉਂਗਲੀ ਦੇਖ ਕੇ ਘਬਰਾ ਜਾਂਦੇ ਹਨ। ਡੇਨੀਅਲ ਨੂੰ ਪ੍ਰੇਸ਼ਾਨ ਦੇਖ ਸੰਨੀ ਲਿਓਨੀ ਸਮਝਾਉਂਦੀ ਹੈ ਕਿ ਦੇਖੋ ਕੈਮਰਾ ਲੱਗਿਆ ਹੋਇਆ ਹੈ ਇਹ ਮਜ਼ਾਕ ਹੈ। ਜਿਸ ਨੂੰ ਦੇਖ ਕੇ ਡੇਨੀਅਲ ਰਾਹਤ ਦੇ ਸਾਹ ਲੈਂਦੇ ਹਨ। ਇਸ ਵੀਡੀਓ ਨੂੰ ਕੁਝ ਹੀ ਘੰਟਿਆਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਦੇਖ ਚੁੱਕੇ ਹਨ। ਲੋਕ ਕਮੈਂਟ ਕਰ ਸੰਨੀ ਦੀ ਐਕਟਿੰਗ ਦੀ ਜਮ ਕੇ ਤਾਰੀਫ ਕਰ ਰਹੇ ਹਨ।

Related posts

ਨੇਹਾ ਕੱਕੜ ਇਸ ਇਨਸਾਨ ਨੂੰ ਦੇਵੇਗੀ ਲੱਖਾਂ ਰੁਪਏ, ਕੀਤਾ ਐਲਾਨ

On Punjab

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਵੀ ਕੋਰੋਨਾ ਪੌਜ਼ੇਟਿਵ

On Punjab

ਹਾਲੀਵੁੱਡ ਤੋਂ ਮਿਲਿਆ ਚੈਲੰਜ ਖਿਲਾੜੀ ਕੁਮਾਰ ਨੇ ਕੀਤਾ ਪੂਰਾ,

On Punjab