PreetNama
ਸਿਹਤ/Health

ਵਜ਼ਨ ਨੂੰ ਘੱਟ ਕਰਨ ਲਈ ਲਾਹੇਵੰਦ ਹੈ ਜ਼ੀਰਾ, ਜਾਣੋ ਹੋਰ ਫ਼ਾਇਦੇ

Cumin benefits: ਇਸ ਸਮੇਂ ਦੀ ਸਭ ਤੋਂ ਵੱਡੀ ਪਰੇਸ਼ਾਨੀ ਹੈ ਵੱਧਦਾ ਹੋਇਆ ਭਾਰ… ਇਸਨੂੰ ਕਿਵੇਂ ਘੱਟ ਕੀਤਾ ਜਾਵੇ ਇਸਦੇ ਲਈ ਹਰ ਕੋਈ ਪਤਾ ਨਹੀਂ ਕਿ ਕੁੱਝ ਕਰਦਾ ਹੈ ਇਸਦੇ ਲਈ ਤੁਹਾਨੂੰ ਜ਼ਿਆਦਾ ਮਿਹਨਤ ਨਹੀਂ ਕਰਣੀ ਹੈ ਅਸੀ ਤੁਹਾਨੂੰ ਇੱਕ ਬਹੁਤ ਹੀ ਆਸਾਨ ਤਰੀਕਾ ਦੱਸਣ ਜਾ ਰਹੇ ਹੈ ਜਿਸਦੇ ਨਾਲ ਤੁਹਾਨੂੰ ਜਲਦੀ ਹੀ ਅਸਰ ਦੇਖਣ ਨੂੰ ਮਿਲੇਗਾ।

ਜ਼ੀਰੇ ਦੇ ਹੋਰ ਵੀ ਕਈ ਲਾਭ ਹਨ, ਗਰਮ ਪਾਣੀ ਦੇ ਨਾਲ ਜ਼ੀਰੇ ਦਾ ਸੇਵਨ ਕਰਨ ਨਾਲ ਖ਼ੂਨ ਦਾ ਦੌਰਾ ਬਿਹਤਰ ਹੁੰਦਾ ਹੈ। ਜ਼ੀਰਾ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। ਵਜ਼ਨ ਘੱਟ ਕਰਨ ਤੇ ਐਸੀਡਿਟੀ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਵੀ ਜ਼ੀਰੇ ਦਾ ਸੇਵਨ ਕਾਫ਼ੀ ਮਦਦਗਾਰ ਸਾਬਿਤ ਹੁੰਦਾ ਹੈ।

ਮੇਥੀ, ਜਵੈਣ, ਜ਼ੀਰਾ ਅਤੇ ਸੌਂਫ਼ ਨੂੰ ਬਰਾਬਰ ਮਾਤਰਾ ‘ਚ ਪੀਹ ਲਓ। ਇਸ ਪਾਊਡਰ ਦੇ ਰੋਜ਼ਾਨਾ ਇੱਕ ਚਮਚ ਦੀ ਵਰਤੋਂ ਨਾਲ ਡਾਇਬਟੀਜ਼, ਜੋੜਾਂ ਦੇ ਦਰਦ, ਪੇਟ ਦੀਆਂ ਬਿਮਾਰੀਆਂ ਅਤੇ ਗੈਸ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।

Related posts

How To Boost Brain : ਜੇਕਰ ਤੁਸੀਂ ਆਪਣੀ ਯਾਦਸ਼ਕਤੀ ਵਧਾਉਣਾ ਤੇ ਦਿਮਾਗ ਤੇਜ਼ ਕਰਨਾ ਚਾਹੁੰਦੇ ਹੋ ਤਾਂ ਫਾਲੋ ਕਰੋ ਇਹ ਆਸਾਨ ਟਿਪਸ

On Punjab

ਲੰਬੇ ਸਮੇਂ ਤੱਕ ਨਜ਼ਰ ਆਉਣਾ ਚਾਹੁੰਦੇ ਹੋ ਜਵਾਨ ਤਾਂ ਅਪਨਾਓ ਇਹ ਉਪਾਵ

On Punjab

ਹੁਣ ਭਾਰਤੀ ਔਰਤਾਂ ਵੀ ਸ਼ਰਾਬ ਦੇ ਦਰਿਆ ‘ਚ ਡੁੱਬੀਆਂ, ਸਰਵੇਖਣ ‘ਚ ਅਹਿਮ ਖੁਲਾਸਾ

On Punjab