PreetNama
ਸਿਹਤ/Health

BP ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ 4 ਨੁਸਖ਼ੇ

ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਅੱਜ ਕੱਲ ਬਹੁਤ ਆਮ ਹੋ ਗਈ ਹੈ। ਖਰਾਬ ਜੀਵਨ ਸ਼ੈਲੀ ਦੀ ਵਜ੍ਹਾ ਨਾਲ ਬੀਪੀ ਦੀ ਖਤਰਨਾਕ ਸਮੱਸਿਆ ਵੱਧ ਰਹੀ ਹੈ। ਅਕਸਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਲੋਕ ਬਹੁਤ ਦਵਾਈਆਂ ਖਾਂਦੇ ਹਨ, ਪਰ ਦਵਾਈਆਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਹੋਰ ਨੁਕਸਾਨ ਹੁੰਦੇ ਹਨ। ਇਸ ਲਈ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਘੱਟ ਕਰਨ ਲਈ ਸਾਨੂੰ ਘਰੇਲੂ ਨੁਸਖ਼ਿਆਂ ਨੂੰ ਅਪਨਾਉਣਾ ਚਾਹੀਦਾ ਹੈ। ਘਰੇਲੂ ਨੁਸਖੇ ਨਾ ਕੇਵਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਘੱਟ ਕਰੇਗਾ ਬਲਕਿ ਬਲਕਿ ਇਸ ਨਾਲ ਕਈ ਗੰਭੀਰ ਬੀਮਾਰੀਆਂ ਤੋਂ ਬਚ
ਕਾਲੀ ਮਿਰਚ
ਜੇ ਤੁਹਾਡਾ ਬੀਪੀ ਅਚਾਨਕ ਵੱਧ ਜਾਵੇ, ਤਾਂ ਅੱਧਾ ਗਲਾਸ ਪਾਣੀ ‘ਚ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਅਤੇ ਪੀ ਲਓ। ਇਸ ਨਾਲ ਤੁਹਾਡਾ ਬੀਪੀ ਤੁਰੰਤ ਕੰਟਰੋਲ ਹੋ ਜਾਵੇਗਾ। ਕਾਲੀ ਮਿਰਚ ਨਾ ਸਿਰਫ ਬਲੱਡ ਪ੍ਰੈਸ਼ਰ ‘ਚ ਫਾਇਦੇਮੰਦ ਹੁੰਦੀ ਹੈ ਬਲਕਿ ਕਈ ਹੋਰ ਬਿਮਾਰੀਆਂ ਨੂੰ ਵੀ ਦੂਰ ਕਰਦੀ ਹੈ। ਕਾਲੀ ਮਿਰਚ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ। ਸਿਰਫ ਇਹੀ ਨਹੀਂ, ਜੇਕਰ ਤੁਹਾਡੇ ਸਰੀਰ ‘ਚ ਸੋਜ ਹੋ ਜਾਂਦੀ ਹੈ, ਤਾਂ ਤੁਸੀਂ ਕਾਲੀ ਮਿਰਚ ਨੂੰ ਪੀਸ ਕੇ ਇਸ ਨੂੰ ਆਪਣੀ ਸੁੱਜੀ ਹੋਈ ਜਗ੍ਹਾ ‘ਤੇ ਲਗਾ ਸਕਦੇ ਹੋ, ਇਸ ਨਾਲ ਤੁਹਾਡੀ ਸੋਜ ਦੂਰ ਹੋ ਜਾਵੇਗੀ। ਦੰਦਾਂ ਦੇ ਦਰਦ ‘ਚ ਵੀ ਕਾਲੀ ਮਿਰਚ ਬਹੁਤ ਫਾਇਦੇਮੰਦ ਹੁੰਦੀ ਹੈ।
ਲਸਣ
ਲਸਣ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਇਸ ਤੋਂ ਇਲਾਵਾ, ਲਸਣ ਦਾ ਸੇਵਨ ਕਰਨ ਨਾਲ ਇਮਿਉਨਿਟੀ ਵਧਦੀ ਹੈ, ਵਾਲਾਂ ਦੀ ਦੇਖਭਾਲ ਅਤੇ ਸਕਿਨ ਨੂੰ ਵੀ ਬਹੁਤ ਫ਼ਾਇਦਾ ਹੁੰਦਾ ਹੈ। ਪਰ ਲਸਣ ਨੂੰ ਪਕਾ ਕੇ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਨਾਲ ਲਸਣ ਦੇ ਕੁਝ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ, ਇਸ ਲਈ ਲਸਣ ਨੂੰ ਬਿਨਾਂ ਪਕਾਏ ਪਾਣੀ ਨਾਲ ਖਾਣਾ ਚਾਹੀਦਾ ਹੈ।

Related posts

ਜੇ ਤੁਸੀਂ ਖੀਰਾ ਤੇ ਟਮਾਟਰ ਇਕੱਠੇ ਕਰਦੇ ਹੋ ਇਸਤੇਮਾਲ, ਤਾਂ ਹੋ ਜਾਵੋ ਸਾਵਧਾਨ

On Punjab

ਨਵੀਂ ਪੀੜੀ ਨਹੀਂ ਜਾਣਦੀ ਗੁੜ ਦੇ ਫਾਇਦੇ, ਠੰਢ ‘ਚ ਕਈ ਰੋਗਾਂ ਦਾ ਇੱਕੋ ਇਲਾਜ

On Punjab

Nose Bleeding Problem : ਗਰਮੀਆਂ ‘ਚ ਵੱਧ ਸਕਦੀ ਹੈ ਨੱਕ ‘ਚ ਖੂਨ ਆਉਣ ਦੀ ਸਮੱਸਿਆ, ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਬਚਾਅ

On Punjab