65.82 F
New York, US
October 23, 2026
PreetNama
ਫਿਲਮ-ਸੰਸਾਰ/Filmy

‘ਕਦੇ ਵੀ ਧਰਮਿੰਦਰ ਨੂੰ ਪਹਿਲੀ ਪਤਨੀ ਤੋਂ ਨਹੀਂ ਕੀਤਾ ਅਲੱਗ’ – ਹੇਮਾ ਮਾਲਿਨੀ

Hema Talks About Dharmendra First Wife : ਅਦਾਕਾਰਾ ਅਤੇ ਸੰਸਦ ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਜੋੜੀ ਅੱਜ ਵੀ ਯੰਗਸਟਰਸ ਨੂੰ ਰਿਲੇਸ਼ਨਸ਼ਿਪ ਗੋਲਸ ਦਿੰਦੀ ਹੈ।

ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਇੱਕ – ਦੂਜੇ ਨਾਲ ਪਿਆਰ ਤਾਂ ਕੀਤਾ ਪਰ ਇਸ ਰਿਸ਼ਤੇ ਨੂੰ ਵਿਆਹ ਦਾ ਨਾਮ ਦੇਣਾ ਦੋਨਾਂ ਲਈ ਇੰਨਾ ਆਸਾਨ ਨਹੀਂ ਸੀ

ਪਰਸਨਲ ਲਾਈਫ ਉੱਤੇ ਚੁੱਪ ਰਹਿਣ ਵਾਲੀ ਹੇਮਾ ਮਾਲਿਨੀ ਨੇ ਧਰਮਿੰਦਰ ਨਾਲ ਆਪਣੇ ਰਿਸ਼ਤੇ ਉੱਤੇ ਗੱਲ ਕੀਤੀ ਹੈ। ਗੱਲਬਾਤ ਵਿੱਚ ਹੇਮਾ ਮਾਲਿਨੀ ਨੇ ਧਰਮਿੰਦਰ ਦੀ ਪਹਿਲੀ ਪਤਨੀ ਬਾਰੇ ਗੱਲ ਕੀਤੀ।

ਹੇਮਾ ਨੇ ਕਿਹਾ – ਜਿਸ ਪਲ ਮੈਂ ਧਰਮ ਜੀ ਨੂੰ ਵੇਖਿਆ , ਉਦੋਂ ਮੈਨੂੰ ਪਤਾ ਚੱਲ ਗਿਆ ਸੀ ਕਿ ਉਹ ਮੇਰੇ ਲਈ ਹੀ ਬਣੇ ਹਨ। ਮੈਂ ਉਨ੍ਹਾਂ ਦੇ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ।

ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਦਾ ਜ਼ਿਕਰ ਕਰਦੇ ਹੋਏ ਹੇਮਾ ਮਾਲਿਨੀ ਨੇ ਕਿਹਾ – ਮੈਂ ਨਹੀਂ ਚਾਹੁੰਦੀ ਸੀ ਕਿ ਸਾਡੇ ਵਿਆਹ ਨਾਲ ਕਿਸੇ ਨੂੰ ਦੁੱਖ ਪਹੁੰਚੇ।

ਉਨ੍ਹਾਂ ਦੀ ਪਹਿਲੀ ਪਤਨੀ ਅਤੇ ਬੱਚਿਆਂ ਨੇ ਕਦੇ ਆਪਣੀ ਜ਼ਿੰਦਗੀ ਵਿੱਚ ਦਖਲਅੰਦਾਜੀ ਨਹੀਂ ਕੀਤੀ।

ਮੈਂ ਧਰਮਿੰਦਰ ਨਾਲ ਵਿਆਹ ਕੀਤਾ ਪਰ ਕਦੇ ਉਨ੍ਹਾਂ ਨੂੰ ਉਨ੍ਹਾਂ ਦੀ ਪਹਿਲੀ ਫੈਮਿਲੀ ਤੋਂ ਵੱਖ ਨਹੀਂ ਕੀਤਾ।

ਪਿਛਲੇ ਦਿਨ੍ਹੀਂ ਧਰਮੇਿੰਦਰ ਨੂੰ ਡੇਂਗੂ ਹੋਇਆ ਸੀ।

ਪਤੀ ਦੀ ਸਿਹਤ ਉੱਤੇ ਗੱਲ ਕਰਦੇ ਹੋਏ ਹੇਮਾ ਮਾਲਿਨੀ ਨੇ ਕਿਹਾ – ਉਨ੍ਹਾਂ ਨੂੰ ਡੇਂਗੂ ਹੋਇਆ ਸੀ ਪਰ ਹੁਣ ਉਹ ਰੋਗ ਤੋਂ ਰਿਕਵਰ ਹੋ ਗਏ ਹਨ। ਉਹ ਕਮਜੋਰ ਹੋ ਗਏ ਹਨ।

Related posts

Athiya Shetty-KL Rahul: ਜਾਣੋ ਕਿਵੇਂ ਸ਼ੁਰੂ ਹੋਈ ਆਥੀਆ ਸ਼ੈੱਟੀ ਤੇ ਕੇਐੱਲ ਰਾਹੁਲ ਦੀ ਲਵ ਸਟੋਰੀ, 4 ਸਾਲ ਤਕ ਕੀਤਾ ਡੇਟ

On Punjab

ਹੁਣ ਕੰਗਨਾ ਰਣੌਤ ਬੋਲੀ ਕਿੰਨੀ ਬੇਵਕੂਫ ਹਾਂ ਮੈਂ?

On Punjab

Sapna Choudhary ਦੀ ਮੌਤ ਦੀ ਖ਼ਬਰ ਦੌਰਾਨ ਵਾਇਰਲ ਹੋਈ ਇਹ ਵੀਡੀਓ, ਦੇਖੀ ਜਾ ਰਹੀ ਵਾਰ-ਵਾਰ

On Punjab