77.88 F
New York, US
October 15, 2026
PreetNama
ਫਿਲਮ-ਸੰਸਾਰ/Filmy

ਬਾਲੀਵੁਡ ਦੀ ਬੁੱਢੀ ਆਂਟੀ ਨੇ ਸ਼ੇਅਰ ਕੀਤੀਆਂ ਸਟ੍ਰੈਚਿੰਗ ਦੀਆਂ ਤਸਵੀਰਾਂ

ਬਾਲੀਵੁਡ ਦੀ ਖੂਬਸੂਰਤ ਹਸੀਨਾ ਮਲਾਇਕਾ ਅਰੋੜਾ 45 ਸਾਲ ਦੀ ਉਮਰ ਵਿੱਚ ਵੀ ਆਪਣੇ ਆਪ ਨੂੰ ਫਿੱਟ ਰੱਖਦੀ ਹੈ। ਉਨ੍ਹਾਂ ਦੀ ਫਿੱਟਨੈੱਸ ਦੇ ਲੋਕ ਦੀਵਾਨੇ ਹਨ ਤਾਂ ਉੱਥੇ ਹੀ ਮਲਾਇਕਾ ਵੀ ਆਪਣੀ ਫਿੱਟਨੈੱਸ ਨੂੰ ਬਰਕਰਾਰ ਰੱਖਣ ਲਈ ਜੱਮਕੇ ਮਿਹਨਤ ਕਰਦੀ ਹੈ। ਜਿੱਮ ਜਾਣਾ ਉਨ੍ਹਾਂ ਦੇ ਵਰਕਆਊਟ ਰੂਟੀਨ ਹੈ। ਮਲਾਇਕਾ ਦੀ ਵਰਕਆਊਟ ਦੇ ਦੌਰਾਨ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਮਲਾਇਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵਰਕਆਊਟ ਦੌਰਾਨ ਦੀਆਂ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿੱਥੇ ਉਹ ਸਟਰੈਚਿੰਗ ਕਰ ਰਹੀ ਹੈ। ਵਰਕ ਆਊਟ ਦੌਰਾਨ ਉਨ੍ਹਾਂ ਨੇ ਕਰਾਪ ਟਾਪ ਦੇ ਨਾਲ ਬਲੈਕ ਲੈਗਿੰਗ ਦਾ ਇਸਤੇਮਾਲ ਕੀਤਾ ਹੈਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਨ ਦੇ ਨਾਲ ਹੀ ਮਲਾਇਕਾ ਨੇ ਫਿੱਟਨੈਸ ਦੇ ਫਾਇਦੇ ਵੀ ਕੈਪਸ਼ਨ ਦੇ ਜ਼ਰੀਏ ਲੋਕਾਂ ਨੂੰ ਸਮਝਾਇਆ ਹੈ। ਮਲਾਇਕਾ ਨੇ ਇੱਥੇ ਲਿਖਿਆ ਹੈ “ਸਟਰੈਚਿੰਗ ਉਹ ਸ਼ਾਨਦਾਰ ਤਰੀਕਾ ਹੈ ਬਾਡੀ ਨੂੰ ਲਚਕੀਲਾ ਬਣਾਏ ਰੱਖਣ ਲਈ ਜਿਸ ਦਿਨ ਤੁਸੀ ਵਰਕਆਊਟ ਨਹੀਂ ਕਰਨਾ ਚਾਹੁੰਦੇ।” ਮਲਾਇਕਾ ਨੇ ਕੈਪਸ਼ਨ ਵਿੱਚ ਸਟਰੈਚਿੰਗ ਦੇ ਕੀ ਫਾਇਦੇ ਹਨ ਇਹ ਵੀ ਦੱਸਿਆ ਹੈ।

Related posts

ਇਸ ਗੱਲ ਦਾ ਜ਼ਿੰਦਗੀ ਭਰ ਰਹੇਗਾ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਦੁੱਖ

On Punjab

ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ, 71 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

On Punjab

ਬਾਕਸ ਆਫਿਸ ’ਤੇ ਛਾਈ ਵਿੱਕੀ ਦੀ ‘ਛਾਵਾ’, ਪਹਿਲੇ ਦਿਨ ਕੀਤੀ 50 ਕਰੋੜ ਦੀ ਕਮਾਈ

On Punjab