72.05 F
New York, US
May 11, 2025
PreetNama
ਖਾਸ-ਖਬਰਾਂ/Important News

ਭਾਰਤ-ਪਾਕਿ ਦੀ ਸਰਹੱਦ ‘ਤੇ ਜੰਗ, ਭਾਰਤ ਵੱਲੋਂ 5 ਜਵਾਨ ਮਾਰਨ ਦਾ ਦਾਅਵਾ ਰੱਦ

ਸ੍ਰੀਨਗਰਪਾਕਿਸਤਾਨ ਸੈਨਾ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਐਲਓਸੀ ‘ਤੇ ਗੋਲ਼ੀਬਾਰੀ ‘ਚ ਉਸ ਨੇ ਸੀਮਾ ਪਾਰ ਪੰਜ ਜਵਾਨਾਂ ਨੂੰ ਮਾਰ ਦਿੱਤਾ ਹੈ। ਭਾਰਤੀ ਸੈਨਾ ਨੇ ਇਸ ਦਾਅਵੇ ਨੂੰ ਕਾਲਪਨਿਕ ਕਿਹਾ ਹੈ। ਪਾਕਿਸਤਾਨ ਸੈਨਾ ਦੇ ਬੁਲਾਰੇ ਜਨਰਲ ਆਸਿਫ ਗਫੂਰ ਨੇ ਦਾਅਵਾ ਕੀਤਾ ਕਿ ਸਰਹੱਦ ਪਾਰ ਤੋਂ ਗੋਲ਼ੀਬਾਰੀ ਪਿੱਛੇ ਭਾਰਤ ਦਾ ਮਕਸਦ ਕਸ਼ਮੀਰ ਦੀ ਮੌਜੂਦਾ ਸਥਿਤੀ ਤੋਂ ਧਿਆਨ ਹਟਾਉਣਾ ਹੈ।

ਉਨ੍ਹਾਂ ਕਿਹਾ ਕਿ ਇਸ ਗੋਲ਼ੀਬਾਰੀ ‘ਚ ਪਾਕਿ ਦੇ ਤਿੰਨ ਸੈਨਿਕ ਮਾਰੇ ਗੲ ਹਨ। ਗਫੂਰ ਨੇ ਟਵੀਟ ਕਰ ਇਲਜ਼ਾਮ ਲਾਇਆ ਕਿ ਭਾਰਤੀ ਸੈਨਾ ਨੇ ਜੰਮੂਕਸ਼ਮੀਰ ਦੀ ਮੌਜੂਦਾ ਸਥਿਤੀ ਤੋਂ ਧਿਆਨ ਹਟਾਉਣ ਲਈ ਐਲਓਸੀ ‘ਤੇ ਫਾਈਰਿੰਗ ਸ਼ੁਰੂ ਕੀਤੀ। ਉਸ ਦਾ ਦਾਅਵਾ ਹੈ ਕਿ ਕਈ ਬੰਕਰਾਂ ਨੂੰ ਨੁਕਸਾਨ ਹੋਇਆ ਹੈ ਤੇ ਲਗਾਤਾਰ ਫਾਈਰਿੰਗ ਹੋ ਰਹੀ ਹੈ।

Related posts

ਕੋਰੋਨਾ ਰਾਹਤ ਪੈਕੇਜ ‘ਚ ਵਾਧੇ ਦਾ ਬਿੱਲ ਅਮਰੀਕੀ ਸੰਸਦ ‘ਚ ਪਾਸ

On Punjab

ਨਕਲੀ ਆਈਜੀ ਬਣ ਲੋਕਾਂ ਨੂੰ ਠੱਗਣ ਵਾਲਾ ਕਾਬੂ

On Punjab

ਕੋਰੋਨਾ ਨਾਲ ਹਾਲੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਾਂ : ਬਾਇਡਨ

On Punjab