PreetNama
ਸਮਾਜ/Social

ਪੁਲਿਸ ਨੂੰ ਜਿਉਂਦੀ ਬਿੱਲੀ ਖਾਣ ਵਾਲੇ ਸ਼ਖ਼ਸ ਦੀ ਭਾਲ, ਵੀਡੀਓ ਹੋ ਰਹੀ ਵਾਇਰਲ

ਨਵੀਂ ਦਿੱਲੀਇੰਟਰਨੈੱਟ ‘ਤੇ ਇੱਕ ਵੀਡੀਓ ਨੇ ਖਲਬਲੀ ਮਚਾ ਦਿੱਤੀ ਹੈ। ਅਸਲ ‘ਚ ਵੀਡੀਓ ‘ਚ ਇੱਕ ਵਿਅਕਤੀ ਜਿਉਂਦੀ ਬਿੱਲੀ ਖਾਂਦਾ ਨਜ਼ਰ ਆ ਰਿਹਾ ਹੈ।

ਫੇਸਬੁੱਕ ਅਕਾਉਂਟ PutarVideo ਵੱਲੋਂ ਪੋਸਟ ਕੀਤੀ ਗਈ ਵੀਡੀਓ ਵਿੱਚ ਭੂਰੇ ਰੰਗ ਦੀ ਕਮੀਜ਼ ਤੇ ਇੱਕ ਟੋਪੀ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਗਲੀ ਚ ਬਿੱਲੀ ਖਾਂਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਕੇਮਯੋਰਨ ਦੇ ਸੈਂਟਰਲ ਜ਼ਕਾਰਤਾ ਦੀ ਹੈ।

ਕੇਮਯੋਰਨ ਪੁਲਿਸ ਦੇ ਮੁਖੀ ਕਾਮਰ ਸਿਆਫੁਲ ਅਨਵਰ ਅਨੁਸਾਰਉਨ੍ਹਾਂ ਨੂੰ ਵੀਡੀਓ ਬਾਰੇ ਰਿਪੋਰਟਾਂ ਮਿਲੀਆਂ ਹਨ ਤੇ ਉਹ ਵਿਅਕਤੀ ਦੀ ਭਾਲ ਕਰ ਰਹੇ ਹਨ। ਉਨ੍ਹਾਂ ਸੋਮਵਾਰ ਮੀਡੀਆ ਨੂੰ ਦੱਸਿਆ, “ਅਸੀਂ ਅਜੇ ਵੀ ਇਸ ਦੀ ਜਾਂਚ ਕਰ ਰਹੇ ਹਾਂ। ਸਾਨੂੰ ਉਹ ਵਿਅਕਤੀ ਨਹੀਂ ਮਿਲਿਆ। ਜੇ ਅਸੀਂ ਉਸ ਨੂੰ ਲੱਭ ਲੈਂਦੇ ਹਾਂਤਾਂ ਅਸੀਂ ਉਸ ਨੂੰ ਪੁੱਛਾਂਗੇ ਕਿ ਉਸ ਨੇ ਬਿੱਲੀ ਨੂੰ ਕਿਉਂ ਖਾਧਾ ਤੇ ਕੀਤੇ ਉਹ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਗ੍ਰਸਤ ਤਾਂ ਨਹੀਂ

Related posts

200 ਤੋਂ ਵੱਧ ਉਡਾਣਾਂ ਰੱਦ; 18 ਹਵਾਈ ਅੱਡੇ ਅਸਥਾਈ ਤੌਰ ’ਤੇ ਬੰਦ

On Punjab

ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ ਲਗਾਤਾਰ ਜਾਰੀ

On Punjab

ਆਇਫਾ ਐਵਾਰਡਜ਼: ‘ਲਾਪਤਾ ਲੇਡੀਜ਼’ ਨੇ ਜਿੱਤਿਆ ਬਿਹਤਰੀਨ ਫਿਲਮ ਦਾ ਐਵਾਰਡ

On Punjab