65.88 F
New York, US
October 23, 2026
PreetNama
ਖੇਡ-ਜਗਤ/Sports News

ਭਾਰਤੀ ਕ੍ਰਿਕਟ ਟੀਮ ਨਵਦੀਪ ਸੈਣੀ ਦੀ ਐਂਟਰੀ

ਕਰਨਾਲ: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਤਰਾਵੜੀ ਦੇ ਨਵਦੀਪ ਸੈਣੀ ਨੂੰ ਭਾਰਤੀ ਕ੍ਰਿਕਟ ਟੀਮ ‘ਚ ਖੇਡਣ ਤੇ ਆਪਣੇ ਨਾਲ ਆਪਣੇ ਸੂਬੇ ਦਾ ਨਾਂ ਰੋਸ਼ਨ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ। ਜੀ ਹਾਂ, ਨਵਦੀਪ ਟੀ-20, ਵੈਸਟਇੰਡੀਜ਼ ਦੌਰੇ ‘ਚ ਭਾਰਤੀ ਟੀਮ ਨਾਲ ਰਹੇਗਾ। ਬੀਤੇ ਦਿਨੀਂ ਮੁੰਬਈ ‘ਚ ਕਪਤਾਨ ਵਿਰਾਟ ਕੋਹਲੀ ਤੇ ਚੋਣ ਕਮੇਟੀ ਨੇ ਤਿੰਨ ਵਨਡੇ ਤੇ ਤਿੰਨ ਟੀ-20 ਮੈਚਾਂ ਲਈ ਟੀਮ ਦੀ ਚੋਣ ਕੀਤੀ ਹੈ।

ਨਵਦੀਪ ਦੀ ਟੀਮ ‘ਚ ਸਿਲੈਕਸ਼ਨ ਤੋਂ ਬਾਅਦ ਉਸ ਦੇ ਘਰ ਜਸ਼ਨ ਦਾ ਮਾਹੌਲ ਹੈ। ਇਸ ਦੌਰਾਨ ਘਰ ਦੇ ਲੋਕਾਂ ਨੂੰ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਨਾਲ ਹੀ ਟੀਮ ਦੀ ਜਿੱਤ ਦੀ ਕਮਾਨਾ ਕੀਤੀ। ਨਵਦੀਨ ਦੇ ਮਾਪਿਆਂ ਦਾ ਕਹਿਣਾ ਸੀ ਕਿ ਟੀਮ ‘ਚ ਸਿਲੈਕਸ਼ਨ ਨਾਲ ਉਨ੍ਹਾਂ ਦੀ ਸਾਲਾ ਦੀ ਤਮੰਨਾ ਪੂਰੀ ਹੋ ਗਈ ਹੈ।

Related posts

Punjab Games 2023 : ਉਦਘਾਟਨੀ ਸਮਾਰੋਹ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਠਿੰਡਾ ‘ਚ ਖੇਡਣਗੇ ਵਾਲੀਬਾਲ ਮੈਚ

On Punjab

ਅਮਿਤ ਮਿਸ਼ਰਾ ਨੇ ਮੈਚ ਦੌਰਾਨ ਕਰ ਦਿੱਤੀ ਇਹ ਵੱਡੀ ਗ਼ਲਤੀ ਤੇ ਫਿਰ ਅੰਪਾਇਰ ਨੇ ਚੁੱਕਿਆ ਕੁਝ ਅਜਿਹਾ ਕਦਮ

On Punjab

ਭਾਰਤ ਨੇ ਸ਼੍ਰੀਲੰਕਾ ਨੂੰ ਦੂਜੇ ਟੀ-20 ‘ਚ 7 ਵਿਕਟਾਂ ਨਾਲ ਦਿੱਤੀ ਮਾਤ

On Punjab