PreetNama
ਫਿਲਮ-ਸੰਸਾਰ/Filmy

ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੀ ਇਹ ਖੂਬਸੂਰਤ ਅਦਾਕਾਰਾ ਕਰਦੀ ਸੀ

ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੀ ਇਹ ਖੂਬਸੂਰਤ ਅਦਾਕਾਰਾ ਕਰਦੀ ਸੀ ਇਹ ਕੰਮ, ਤੁਸੀਂ ਵੀ ਪੜ੍ਹੋ,ਪੰਜਾਬੀ ਫਿਲਮ ਇੰਡਸਟਰੀ ‘ਚ ਬਹੁਤ ਹੀ ਘੱਟ ਸਮੇਂ ‘ਚ ਵੱਡਾ ਨਾਮ ਬਣਾਉਣ ਵਾਲੀ ਅਦਾਕਾਰਾ ਸੋਨਮ ਬਾਜਵਾ ਦੀ ਅੱਜ ਕੱਲ੍ਹ ਦੁਨੀਆ ਦੀਵਾਨੀ ਹੈ।ਜਿਨ੍ਹਾਂ ਦੀ ਇੱਕ ਝਲਕ ਪਾਉਣ ਲਈ ਹਰ ਕੋਈ ਤਰਸਦਾ ਹੈ।

ਪਰ ਇਹ ਅਦਾਕਾਰਾ ਪੰਜਾਬੀ ਫ਼ਿਲਮ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਕੀ ਕੰਮ ਕਰਦੀ ਸੀ।ਇਸ ਬਾਰੇ ਸ਼ਾਇਦ ਕਿਸੇ ਨੂੰ ਪਤਾ ਹੋਵੇ। ਪੰਜਾਬੀ ਫ਼ਿਲਮ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਇੱਕ ਏਅਰ ਹੌਸਟੈੱਸ ਸਨ।ਇਸ ਤੋਂ ਬਾਅਦ 2012 ‘ਚ ਉਹਨਾਂ ਆਪਣਾ ਕਰੀਅਰ ਬਦਲ ਲਿਆ ਅਤੇ ਇੱਕ ਬਿਊਟੀ ਪੀਜੇਂਟ ‘ਚ ਭਾਗ ਲਿਆ। ਉਨ੍ਹਾਂ ਨੂੰ ਕਈ ਇਸ਼ਤਿਹਾਰਾਂ ‘ਚ ਕੰਮ ਮਿਲਣਾ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਨੇ ਕਈ ਕਮਰਸ਼ੀਅਲ ‘ਚ ਕੰਮ ਕੀਤਾ। ਜਿਸ ਤੋਂ ਬਾਅਦ ਉਹਨਾਂ ਪ੍ਰਸਿੱਧੀ ਖੱਟੀ। ਸੋਨਮ ਨੂੰ 2013 ‘ਚ ਪੰਜਾਬੀ ਫ਼ਿਲਮ ‘ਬੈਸਟ ਆਫ਼ ਲੱਕ’ ‘ਚ ਮੌਕਾ ਮਿਲਿਆ।

Related posts

ਸਲਮਾਨ ਦੀ ਮਦਦ ਨਾਲ ਇਸ ਬਿੱਗ ਬੌਸ ਕੰਟੈਸਟੈਂਟ ਨੂੰ ਮਿਲਿਆ ਕੰਮ

On Punjab

ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਲਾਰੈਂਸ ਗੈਂਗ ਦਾ ਇਕ ਹੋਰ ਸ਼ੂਟਰ ਜਲੰਧਰ ਤੋਂ ਗ੍ਰਿਫ਼ਤਾਰ, ਖੋਲ੍ਹੇ ਕਈ ਰਾਜ਼

On Punjab

550ਵੇਂ ਪ੍ਰਕਾਸ਼ ਪੁਰਬ ਮੌਕੇ ਗੂੰਜੇਗੀ ਸੁਖਵਿੰਦਰ ਸਿੰਘ ਦੀ ਆਵਾਜ਼

On Punjab