PreetNama
ਖੇਡ-ਜਗਤ/Sports News

ਹੈਮਿਲਟਨ ਨੇ ਰਚਿਆ ਇਤਿਹਾਸ, ਤੋੜਿਆ ਮਾਈਕਲ ਸ਼ੂਮਾਕਰ ਦਾ ਸਭ ਤੋਂ ਵੱਡਾ ਰਿਕਾਰਡ

ਲੂਯਿਸ ਹੈਮਿਲਟਨ ਨੇ ਪੁਰਤਗਾਲ ਦੇ ਗ੍ਰਾਂ ਪ੍ਰੀ ‘ਤੇ ਕਬਜ਼ਾ ਕਰਕੇ ਆਪਣੀ 92 ਵੀਂ ਦੌੜ ਜਿੱਤੀ ਹੈ। ਇਸ ਦੇ ਨਾਲ ਹੀ ਮਾਈਕਲ ਸ਼ੂਮਾਕਰ ਦਾ ਸਭ ਤੋਂ ਵੱਧ ਰੇਸ ਜਿੱਤਣ ਦਾ ਰਿਕਾਰਡ ਤੋੜਿਆ ਹੈ। ਆਪਣੀ 97ਵੀਂ ਪੋਲ ਪੋਜ਼ੀਸ਼ਨ ਨਾਲ ਸ਼ੁਰੂਆਤ ਕਰਨ ਵਾਲੇ ਮਰਸੀਡੀਜ਼ ਦੇ ਹੈਮਿਲਟਨ ਨੇ ਐਲਗ੍ਰੇਵ ਇੰਟਰਨੈਸ਼ਨਲ ਸਰਕਟ ‘ਚ ਸ਼ੁਰੂਆਤ ‘ਚ ਹੀ ਲੀਡ ਗੁਆ ਦਿੱਤੀ ਸੀ, ਪਰ ਵਾਪਸੀ ਕਰ ਰਿਕਾਰਡ ਜਿੱਤ ਆਪਣੇ ਨਾਂ ਕੀਤੀ।

ਹੈਮਿਲਟਨ ਨੇ ਸ਼ੁਰੂਆਤ ਵਿਚ ਸੰਘਰਸ਼ ਕੀਤਾ ਤੇ ਉਸ ਦੀ ਟੀਮ ਦੀ ਸਾਥੀ ਵੇਤਰੀ ਬੋੱਟਾਸ ਨੇ ਲੀਡ ਲੈ ਲਈ। ਇਸ ਦੌਰਾਨ ਮੀਂਹ ਵੀ ਆਇਆ। ਪਹਿਲੀ ਲੈਪ ‘ਚ ਅਗਵਾਈ ਕਰਨ ਤੋਂ ਬਾਅਦ, ਬੋਟਾਸ ਨੂੰ ਮੈਕਲਾਰੇਨ ਦੇ ਕਾਰਲੋਸ ਸੈਨਜ਼ ਨੇ ਪਿੱਛੇ ਛੱਡ ਦਿੱਤਾ।

Related posts

18 ਸਾਲ ਦੀ ਏਮਾ ਰਾਦੁਕਾਨੂ ਨੇ ਰਚਿਆ ਇਤਿਹਾਸ, ਜਿੱਤਿਆ US Open 2021 ਟਾਈਟਲ

On Punjab

ਚੌਥੇ ਟੇਸਟ ਮੈਚ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਅਸ਼ਵੀਨ ਆਊਟ

On Punjab

ਸਚਿਨ ਬਣੇ 21ਵੀਂ ਸਦੀ ਦੇ ਸਭ ਤੋਂ ਮਹਾਨ ਬੱਲੇਬਾਜ਼

On Punjab