PreetNama
ਫਿਲਮ-ਸੰਸਾਰ/Filmy

ਹਨੀ ਸਿੰਘ ਨੇ ਮੁੜ ਕੀਤਾ ਬਾਡੀ ਟਰਾਂਸਫੌਰਮੇਸ਼ਨ, ਫੈਨਸ ਨਾਲ ਸ਼ੇਅਰ ਕੀਤੀਆਂ ਤਸਵੀਰਾਂ

ਰੈਪਸਟਾਰ ਹਨੀ ਸਿੰਘ ਲੰਬੇ ਸਮੇਂ ਤੋਂ ਇੰਡਸਟਰੀ ਚੋਂ ਬਾਹਰ ਚੱਲ ਰਹੇ ਹਨ। ਬਿਮਾਰੀ ਕਾਰਕੇ ਹਨੀ ਸਿੰਘ ਦਾ ਵਜ਼ਨ ਵੀ ਕਾਫੀ ਵੱਧ ਗਿਆ ਸੀ।ਪਰ ਬਿਮਾਰੀ ਤੋਂ ਸਿਹਤਯਾਬ ਹੁੰਦੀ ਹੀ ਹਨੀ ਸਿੰਘ ਨੇ ਸਖ਼ਤ ਮਹਿਨਤ ਕਰ ਆਪਣੀ ਬਾਡੀ ਨੂੰ ਮੁੜ ਰੀਸ਼ੇਪ ਕਰ ਲਿਆ ਹੈ।

ਹਨੀ ਸਿੰਘ ਨੇ ਆਪਣੇ ਟਰਾਂਸਫੌਰਮੇਸ਼ਨ ਦੀਆਂ ਕੁਝ ਤਸਵੀਰਾਂ ਆਪਣੇ ਫੈਨਸ ਨਾਲ ਸਾਂਝੀਆਂ ਕੀਤੀਆਂ ਹਨ।ਫੈਨਜ਼ ਵਲੋਂ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

Related posts

ਬੇਹੱਦ ਕਿਊਟ ਸੰਨੀ ਲਿਓਨ ਦੇ ਅਸ਼ਰ ਤੇ ਨੋਹਾ, ਵੇਖੋ ਤਸਵੀਰਾਂ

On Punjab

ਗੰਦੀ ਬਾਤ’ ਕਰਕੇ ਰਾਤੋ-ਰਾਤ ਸਟਾਰ ਬਣੀ ਅੰਵੇਸ਼ੀ

On Punjab

‘ਨੀ ਮੈਂ ਸੱਸ ਕੁੱਟਣੀ’ ਪੰਜਾਬੀ ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਨੋਟਿਸ ਜਾਰੀ, ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

On Punjab