PreetNama
ਖਾਸ-ਖਬਰਾਂ/Important News

ਸੱਜਣ ਸਿੰਘ ਚੀਮਾ ਨੇ ਝਾੜੂ ਛੱਡ ਕੇ ਚੁੱਕੀ ਤੱਕੜੀ

ਅਰਜੁਨ ਪੁਰਸਕਾਰ ਜੇਤੂ ਅਤੇ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਸੁਲਤਾਨਪੁਰ ਲੋਧੀ ਤੋਂ ਆਪ ਉਮੀਦਵਾਰ ਸੱਜਣ ਸਿੰਘ ਚੀਮਾ ਅੱਜ ਸ਼ਨਿੱਚਰਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ)’ਚ ਸ਼ਾਮਲ ਹੋ ਗਏ। ਦੱਸਣਯੋਗ ਹੈ ਕਿ ਸਾਲ 2017 ਦੀਆਂ ਚੋਣਾਂ ਚ ਸੱਜਣ ਸਿੰਘ ਚੀਮਾ 28,017 ਵੋਟਾਂ ਪਈਆਂ ਸਨ।

Related posts

ਪੰਜਾਬ ਵਿਚ ਵੀ ਠੰਢ ਨੇ ਜ਼ੋਰ ਫੜਿਆ; 5 ਦਸੰਬਰ ਲਈ ਯੈਲੋ ਅਲਰਟ ਜਾਰੀ

On Punjab

ਭਾਰਤ ਤੇ ਚੀਨ ਵਿਚਾਲੇ ਤਣਾਅ ‘ਚ ਰੂਸ ਦੀ ਐਂਟਰੀ, ਯੂਰੇਸ਼ੀਆ ਲਈ ਖਤਰਾ ਕਰਾਰ

On Punjab

ਦਿੱਲੀ ਸਰਕਾਰ ਨੇ ਕੈਗ ਰਿਪੋਰਟ ਵਿਧਾਨ ਸਭਾ ’ਚ ਪੇਸ਼ ਕਰਨ ਤੋਂ ਕਦਮ ਪਿੱਛੇ ਖਿੱਚੇ: ਹਾਈ ਕੋਰਟ

On Punjab