PreetNama
ਫਿਲਮ-ਸੰਸਾਰ/Filmy

ਸੋਸ਼ਲ ਮੀਡੀਆ ‘ਤੇ ਟ੍ਰੈਂਡਿੰਗ ਹੋਇਆ ‘ਹਾਊਸਫੁਲ-4’ ਦਾ ਟ੍ਰੇਲਰ, ਲੋਕਾਂ ਨੂੰ ਵੀ ਆਇਆ ਪਸੰਦ

ਮੁੰਬਈ: ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ, ਬੌਬੀਇਲਾਵਾ ਨਾਨਾ ਪਾਟੇਕਰ, ਜਾਨੀ ਲੀਵਰ, ਚੰਕੀ ਪਾਂਡੇ ਤੇ ਬੋਮਨ ਇਰਾਨੀ ਜਿਹੇ ਸਟਾਰਸ ਵੀ ਨਜ਼ਰ ਆਉਣਗੇ। ਫ਼ਿਲਮ ਦੇ ਡਾਈਲੌਗ ਬੇਹੱਦ ਉਮਦਾ ਹਨ ਜਿਨ੍ਹਾਂ ‘ਤੇ ਅਕਸ਼ੈ ਤੇ ਰਿਤੇਸ਼ ਦੀ ਡਿਲੀਵਰੀ ਤੇ ਐਕਸਪ੍ਰੈਸ਼ਨ ਕਮਾਲ ਦੇ ਹਨ।ਇਸ ਦੇ ਨਾਲ ਹੀ ਸਰਪ੍ਰਾਈਜ਼ ਦੇ ਤੌਰ ‘ਤੇ ਟ੍ਰੇਲਰ ‘ਚ ਹਨ ਨਵਾਜ਼ੂਦੀਨ ਸਿਦਕੀ ਪਰ ਉਹ ਆਪ ਨਹੀ ਸਗੋਂ ਉਨ੍ਹਾਂ ਦੇ ਵੈੱਬਸੀਰੀਜ਼ ‘ਸੈਕ੍ਰੈਡ ਗੇਮਸ’ ਦਾ ਡਾਈਲੌਗ ਟ੍ਰੇਲਰ ‘ਚ ਇਸਤੇਮਾਲ ਕੀਤਾ ਗਿਆ ਹੈ। ਤਿੰਨ ਮਿੰਟ 36 ਸੈਕਿੰਡ ਡੇ ਟ੍ਰੇਲਰ ‘ਚ ਫ਼ਿਲਮ ਦੀ ਥੀਮ ਤੇ ਸਬਜੈਕਸ ਸਾਫ ਸਮਝ ਆ ਜਾਂਦਾ ਹੈ। ਟ੍ਰੇਲਰ ਨੂੰ ਅਕਸ਼ੈ ਕੁਮਾਰ ਨੇ ਵੀ ਟਵੀਟ ‘ਤੇ ਸ਼ੇਅਰ ਕੀਤਾ।

Related posts

ਬੁਆਏਫ੍ਰੈਂਡ ਨਾਲ ਨਿਊਯਾਰਕ ‘ਚ ਹਿਨਾ ਖਾਨ ਦੀ ਮਸਤੀ, ਵੇਖੋ ਤਸਵੀਰਾਂ

On Punjab

ਹਾਲੀਵੁੱਡ ਤੋਂ ਭਾਰਤੀਆਂ ਲਈ ਲਾਲ ਸਿੰਘ ਚੱਢਾ ਲਿਆਉਣਗੇ ਆਮਿਰ ਖ਼ਾਨ

On Punjab

ਦਿਲਜੀਤ ਦੋਸਾਂਝ ਦੀ ਫ਼ਿਲਮ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ

On Punjab