PreetNama
ਫਿਲਮ-ਸੰਸਾਰ/Filmy

ਸਿਧਾਰਥ ਸ਼ੁਕਲਾ ਦੀ ਆਨਸਕ੍ਰੀਨ ਭੈਣ ਦਾ ਬੋਲਡ ਅੰਦਾਜ਼ , ਬਲੈਕ Floral ਬਿਕਨੀ ਵਿੱਚ ਛਾਇਆ

Siddharth on-screen sister bikini photos: ਟੀਵੀ ਅਦਾਕਾਰਾ ਰੂਪ ਦੁਰਗਾਪਾਲ ਆਪਣੀਆਂ ਨਵੀਆਂ ਤਸਵੀਰਾਂ ਨੂੰ ਲੈ ਕੇ ਚਰਚਾ ਵਿੱਚ ਹੈ। ਤਸਵੀਰਾਂ ਵਿੱਚ ਉਹ ਬਲੈਕ ਕਲਰ ਦੀ ਫਲੋਰਲ ਬਿਕਨੀ ਪਾਏ ਨਜ਼ਰ ਆ ਰਹੀ ਹੈ।

ਬਲੈਕ ਕਲਰ ਦੀ ਬਿਕਨੀ ਵਿੱਚ ਰੂਪ ਬੇਹੱਦ ਹੀ ਗਲੈਮਰਸ ਲੱਗ ਰਹੀ ਹੈ।

ਸੋਸ਼ਲ ਮੀਡੀਆ ਤੇ ਰੂਪ ਦੀ ਬਿਕਨੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਓਪਨ ਹੇਅਰ ਅਤੇ ਹੱਥ ਵਿੱਚ ਕਾਲਾ ਚਸ਼ਮਾ ਲਏ ਅਦਾਕਾਰਾ ਸ਼ਾਨਦਾਰ ਲੱਗ ਰਹੀ ਹੈ।
ਦੱਸ ਦੇਈਏ ਕਿ ਅਦਾਕਾਰਾ ਨੇ ਟੀਵੀ ਦੇ ਫੇਮਸ ਸ਼ੋਅ ਬਾਲਿਕਾ ਵਧੂ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਸ਼ੋਅ ਵਿੱਚ ਉਹ ਬਿੱਗ ਬੌਸ ਕੰਟੈਸਟੈਂਟ ਸਿਧਾਰਥ ਸ਼ੁਕਲਾ ਦੀ ਭੈਣ ਬਣੀ ਸੀ। ਸੀਰੀਅਲ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਇਸ ਨਾਲ ਜੇਕਰ ਰੂਪ ਦੇ ਬਾਕੀ ਸੀਰੀਅਲ ਦੀ ਗੱਲ ਕਰੀਏ ਤਾਂ ਬਾਲਿਕਾ ਵਧੂ ਦੇ ਇਲਾਵਾ ਕੁਛ ਰੰਗ ਪਿਆਰ ਕੇ ਏਸੇ ਭੀ, ਪਿਆਰ ਤੂਨੇ ਕਿਆ ਕੀਆ ਗੰਗਾ , ਤੁਜਸੇ ਹੈ ਰਾਬਤਾ ਅਤੇ ਬਾਲਵੀਰ ਵਰਗੇ ਸ਼ੋਅ ਵਿੱਚ ਕੰਮ ਕਰ ਚੁੱਕੀ ਹੈ।
ਇਨ੍ਹਾਂ ਦਿਨੀਂ ਰੂਪ ਸ਼ੋਅ ਲਾਲ ਇਸ਼ਕ ਵਿੱਚ ਨਜ਼ਰ ਆ ਰਹੀ ਹੈ। ਸ਼ੋਅ ਵਿੱਚ ਉਨ੍ਹਾਂ ਦੀ ਅਦਾਕਾਰੀ ਤਾਰੀਫ ਦੇ ਕਾਬਿਲ ਹੈ।
ਦੱਸ ਦੇਈਏ ਕਿ ਟੀਵੀ ਅਦਾਕਾਰਾ ਰੂਪ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ ਤੇ ਉਨ੍ਹਾਂ ਬਹੁਤ ਜਿਆਦਾ ਫੈਨ ਫੋਲੋਈਂਗ ਹੈ।
ਇਸ ਨਾਲ ਹੀ ਸੀਰੀਅਲ ਸੀਆਈਐਫ ਵਿੱਚ ਡਾਕਟਰ ਸਾਕਸ਼ੀ ਸ਼੍ਰੀਵਾਸਤਵ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਰੂਪ ਦੁਰਗਾਪਾਲ ਦਾ ਕਹਿਣਾ ਹੈ ਕਿ ਰੀਅਲ ਲਾਈਫ ਵਿੱਚ ਤਾਂ ਮਾਂ ਦਾ ਸਪਨਾ ਪੂਰਾ ਨਹੀਂ ਕਰ ਸਕੀ ਪਰ ਰੀਲ ਲਾਈਫ ਵਿੱਚ ਡਾਕਟਰ ਦਾ ਕਿਰਦਾਰ ਨਿਭਾ ਕੇ ਮੈਂ ਜਰੂਰ ਸਿ ਨੂੰ ਪੂਰਾ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਸੀਰੀਅਲ ਸੀਆਈਐਫ, ਬਿਲਕੁਲ ਹੀ ਸੀਆਈਡੀ ਦੀ ਹੀ ਡਿਮਾਂਡ ਤੇ ਬਣਾਇਆ ਜਾ ਰਿਹਾ ਹੈ।ਇਸ ਵਿੱਚ ਸਾਰੇ ਕਲਾਕਾਰ ਸੀਆਈਡੀ ਦੇ ਹਨ,

ਇਸ ਵਿੱਚ ਉਨ੍ਹਾਂ ਨੂੰ ਫਾਰੈਂੋਿਸਕ ਐਕਸਪਰਟ ਡਾ.ਸਾਕਸ਼ੀ ਸ਼੍ਰੀਵਾਸਤਵ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ।

Related posts

Sara Tendulkar News : ਸ਼ੁਭਮਨ ਗਿੱਲ ਨਾਲ ਬ੍ਰੇਕਅਪ ਦੀਆਂ ਖਬਰਾਂ ਦੌਰਾਨ ਸਾਰਾ ਤੇਂਦੁਲਕਰ ਓਲਿਵ ਗ੍ਰੀਨ ਡਰੈੱਸ ‘ਚ ਹੋਈ ਸਪਾਰਟ, ਜਾਣੋ ਕੀ ਸੀ ਹਾਲ!

On Punjab

Dilip Kumar ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸਟ੍ਰੇਚਰ ’ਤੇ ਇਸ ਹਾਲਤ ’ਚ ਨਜ਼ਰ ਆਏ ਐਕਟਰ

On Punjab

ਮਾਲਦੀਵ ‘ਚ BOY FRIEND ਨਾਲ ਰੋਮਾਂਟਿਕ ਮੂਡ ਵਿੱਚ ਨਜ਼ਰ ਆਈ ਸੁਸ਼ਮਿਤਾ ਸੇ

On Punjab