October 24, 2025
  • Home
  • Privacy Policy
  • Contact Us
FacebookTwitterYoutubeEmail

PreetNama

  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact
PreetNama
  • Home
  • ਫਿਲਮ-ਸੰਸਾਰ/Filmy
  • ਸਲਮਾਨ ਖ਼ਾਨ, ਅਕਸ਼ੈ ਕੁਮਾਰ, ਅਜੈ ਦੇਵਗਨ ਸਮੇਤ 38 ਬਾਲੀਵੁੱਡ-ਟਾਲੀਵੁੱਡ ਕਲਾਕਾਰਾਂ ਖਿਲਾਫ਼ ਕੇਸ ਦਰਜ, ਜਾਣੋ ਕੀ ਹੈ ਮਾਮਲਾ
ਫਿਲਮ-ਸੰਸਾਰ/Filmy

ਸਲਮਾਨ ਖ਼ਾਨ, ਅਕਸ਼ੈ ਕੁਮਾਰ, ਅਜੈ ਦੇਵਗਨ ਸਮੇਤ 38 ਬਾਲੀਵੁੱਡ-ਟਾਲੀਵੁੱਡ ਕਲਾਕਾਰਾਂ ਖਿਲਾਫ਼ ਕੇਸ ਦਰਜ, ਜਾਣੋ ਕੀ ਹੈ ਮਾਮਲਾ

September 7, 2021422

ਮੁੰਬਈ : ਦੋ ਸਾਲ ਪਹਿਲਾਂ ਹੈਦਰਾਬਾਦ ਦੇ ਬਾਹਰੀ ਇਲਾਕੇ ‘ਚ 26 ਸਾਲਾ ਇਕ ਡਾਕਟਰ ਨਾਲ ਜਬਰ ਜਨਾਹ, ਬੇਰਹਿਮੀ ਨਾਲ ਹੱਤਿਆ ਤੇ ਜ਼ਿੰਦਾ ਸਾੜਨ ਦੀ ਖ਼ਬਰ ਨਾਲ ਪੂਰਾ ਦੇਸ਼ ਹਿੱਲ ਗਿਆ ਸੀ। ਇਸ ਮਾਮਲੇ ‘ਤੇ ਕਈ ਮਸ਼ਹੂਰ ਹਸਤੀਆਂ ਨੇ ਕੁਮੈਂਟ ਕੀਤਾ ਸੀ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਰੇਪ ਕੇਸ ਨੂੰ ਲੈ ਕੇ ਆਪਣਾ ਡਰ ਤੇ ਗੁੱਸਾ ਜ਼ਾਹਿਰ ਕੀਤਾ ਸੀ ਤੇ ਨਿਆਂ ਦੀ ਮੰਗ ਕੀਤੀ ਸੀ।

ETimes ਦੀ ਰਿਪੋਰਟ ਹੈ ਕਿ ਦਿੱਲੀ ਦੇ ਇਕ ਵਕੀਲ ਨੇ 38 ਬਾਲੀਵੁੱਡ ਤੇ ਟਾਲੀਵੁੱਡ ਕਲਾਕਾਰਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੀੜਤਾ ਦੇ ਨਾਂ ਦਾ ਖੁਲਾਸਾ ਕਰਨ ਲਈ ਗ੍ਰਿਫ਼ਤਾਰੀ ਦੀ ਅਪੀਲ ਕਰਦੇ ਹੋਏ ਇਕ ਮਾਮਲਾ ਦਰਜ ਕੀਤਾ ਹੈ।

ਰਿਪੋਰਟਸ ਅਨੁਸਾਰ ਇਸ ਕੇਸ ਸਬੰਧੀ ਅਨੁਪਮ ਖੇਰ, ਫਰਹਾਨ ਅਖ਼ਤਰ, ਅਜੈ ਦੇਵਗਨ, ਅਕਸ਼ੈ ਕੁਮਾਰ, ਸਲਮਾਨ ਖ਼ਾਨ, ਮਹਾਰਾਜ ਰਵੀ ਤੇਜਾ, ਰਕੁਲ ਪ੍ਰੀਤ ਸਿੰਘ, ਅੱਲੂ ਸਿਰੀਸ਼, ਚਾਰਮਮੇ ਕੌਰ ਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੇ ਪੀੜਤਾ ਦੇ ਅਸਲੀ ਨਾਂ ਦਾ ਇਸਤੇਮਾਲ ਕੀਤਾ ਸੀ।

ਜ਼ਿਕਰਯੋਗ ਹੈ ਕਿ ਕਿਸੇ ਵੀ ਜਨਤਕ ਮੰਚ ਜਾਂ ਮੀਡੀਆ ‘ਤੇ ਜਬਰ ਜਨਾਹ ਪੀੜਤਾ ਦੇ ਨਾਂ ਦਾ ਇਸਤੇਮਾਲ ਕਰਨੀ ਦੀ ਮਨਾਹੀ ਹੈ। ਇਸ ਲਈ ਦਿੱਲੀ ਦੇ ਵਕੀਲ ਗੌਰਵ ਗੁਲਾਟੀ ਨੇ 38 ਸੈਲੀਬ੍ਰਿਟੀਜ਼ ਖਿਲਾਫ਼ ਆਈਪੀਸੀ ਦੀ ਧਾਰ 228 ਏ ਤਹਿਤ ਸ਼ਿਕਾਇਤ ਦਰਜ ਕੀਤੀ ਤੇ ਤੀਸ ਹਜ਼ਾਰੀ ਕੋਰਟ ‘ਚ ਪਟੀਸ਼ਨ ਵੀ ਦਾਇਰ ਕੀਤੀ ਸੀ।

 

Share0
previous post
Health News : ਬਦਾਮ ਖਾਣ ਨਾਲ ਬਲੱਡ ਪ੍ਰੈਸ਼ਰ ਵੀ ਰਹਿੰਦੇ ਕੰਟਰੋਲ ‘ਚ, ਜਾਣੋ ਇਸ ਦੇ ਹੋਰ ਕਈ ਫ਼ਾਇਦੇ
next post
‘Death to Pakistan’ slogans, gunfire, arrests: What’s going on in Taliban-controlled Kabul

Related posts

ਮਸ਼ਹੂਰ ਐਕਟਰ ਸਤੀਸ਼ ਕੌਸ਼ਿਕ ਦਾ ਦੇਹਾਂਤ, ਸੋਸ਼ਲ ਮੀਡੀਆ ‘ਤੇ ਅਨੁਪਮ ਖੇਰ ਨੇ ਦਿੱਤੀ ਜਾਣਕਾਰੀ

On PunjabMarch 9, 2023

ਸਲਮਾਨ ਖਾਨ ਨੇ ਕੋਰੋਨਾ ਕਾਲ ’ਚ ਫਿਰ ਫੜਿਆ ਲੋੜਵੰਦਾਂ ਦਾ ਹੱਥ, ਖੁਦ ਚੱਖ ਕੇ ਭੇਜ ਰਹੇ ਫਰੰਲਾਈਨ ਵਰਕਰਜ਼ ਨੂੰ ਖਾਣਾ

On PunjabApril 26, 2021

ਹਾਈ ਕੋਰਟ ਪੁੱਜਾ ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ, ਗੈਂਗਸਟਰ ਲਾਰੈਂਸ ਤੇ ਬਰਾੜ ਤੋਂ ਦੱਸਿਆ ਜਾਨ ਨੂੰ ਖ਼ਤਰਾ

On PunjabJune 28, 2022

ਈ-ਪੇਪਰ

17 October 2025
17 October 2025
10 October 2025
10 October 2025
1 2 … 169 Next
 

Categories

  • austriala
  • auto
  • business
  • Chandighar
  • Education
  • English News
  • Epaper
  • Online Dating
  • Patiala
  • religon
  • trading
  • video
  • ਸੰਪਰਕ/
  • ਸਮਾਜ/Social
  • ਸਿਹਤ/Health
  • ਖਬਰਾਂ/News
  • ਖਾਸ-ਖਬਰਾਂ/Important News
  • ਖੇਡ-ਜਗਤ/Sports News
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ

Recent Posts

  • ‘ਕਿਉਂਕਿ ਸਾਸ ਭੀ ਕਭੀ ਬਹੂ ਥੀ 2’ ਵਿੱਚ ਬਿਲ ਗੇਟਸ ਕਰਨਗੇ ਅਦਾਕਾਰੀ!
  • ਮਲੇਸ਼ੀਆ ਵਿਚ ਆਸੀਆਨ ਸੰਮੇਲਨ ’ਚ ਵਰਚੁਅਲੀ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਮੋਦੀ
  • ਰੋਹਿਨੀ ਵਿਚ ਪੁਲੀਸ ਮੁਕਾਬਲੇ ’ਚ ਬਿਹਾਰ ਦੇ ਚਾਰ ਗੈਂਗਸਟਰ ਹਲਾਕ
  • ਰੋਪੜ ਰੇਂਜ ਨੂੰ ਮਿਲਿਆ ਨਵਾਂ DIG !
  • 57 ਮਿਲੀਅਨ ਫਾਲੋਅਰਜ਼ ਵਾਲੇ ਇਨਫਲੂਐਂਸਰ ਨਾਲ 50 ਲੱਖ ਦੀ ਠੱਗੀ
logo
ਪ੍ਰੀਤਨਾਮਾ ਸੱਚ ਤੇ ਨਿਰਪੱਖ ਕਲਮ ਹੈ ਜੋ ਹਮੇਸ਼ਾ ਸੱਚ ਤੇ ਕਾਇਮ ਰਹੇਗੀ ਤੇ ਪਾਠਕਾਂ ਤੱਕ ਸੱਚੀਆਂ ਖ਼ਬਰਾਂ ਪਹੁੰਚਾਉਂਦੀ ਰਹੇਗੀ ।
Contact us: Preetnamausa@gmail.com
FacebookTwitterYoutubeEmail
@ 2020 - PreetNama. Powered by GP Webs
PreetNama
FacebookTwitterYoutubeEmail
  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact