PreetNama
ਫਿਲਮ-ਸੰਸਾਰ/Filmy

‘ਸ਼ੂਟਰ’ ‘ਤੇ ਬੈਨ ਤੋਂ ਬਾਅਦ ਹੁਣ ਫਿਲਮ ਦੇ ਗੀਤਾਂ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਉੱਠੀ ਮੰਗ

Shooter Songs Banned: ਜਲੰਧਰ- ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ‘ਤੇ ਆਧਾਰਤ ਪੰਜਾਬੀ ਫਿਲਮ’ ਸ਼ੂਟਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਨ ਕਰ ਦਿੱਤਾ ਹੈ। ਪਹਿਲਾ ਇਹ ਫਿਲਮ 21 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਸੀ। ਦੱਸ ਦੇਈਏ ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਫਿਲਮ ਵਿਵਾਦਾਂ ਵਿਚ ਘਿਰ ਗਈ ਸੀ।

ਪੰਜਾਬ ਦੀਆਂ ਕਈ ਸੰਸਥਾਵਾਂ ਇਸ ਫਿਲਮ ਦਾ ਵਿਰੋਧ ਕਰ ਰਹੀਆਂ ਸਨ। ਹਾਲ ਹੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਲਮ ‘ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਹਨ। ਇਕ ਸਮੇਂ ਗੈਂਗਸਟਰ ਅਤੇ ਸ਼ੂਟਰ ਸੁੱਖਾ ਕਾਹਲਵਾਂ ਦੀ ਦਹਿਸ਼ਤ ਪੰਜਾਬ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਫੈਲੀ ਸੀ। ਉਹ ਪੰਜਾਬ, ਹਰਿਆਣਾ, ਰਾਜਸਥਾਨ ਦਾ ਇਕ ਮਸ਼ਹੂਰ ਗੈਂਗਸਟਰ ਸੀ ਅਤੇ ਉਹ ਜਲੰਧਰ ਦੇ ਇੱਕ ਪਿੰਡ ਕਾਹਲਵਾਂ ਦਾ ਰਹਿਣ ਵਾਲਾ ਸੀ।

Related posts

Big things about Pathan : ਪਹਿਲੇ ਦਿਨ ਰਿਕਾਰਡ ਐਡਵਾਂਸ ਬੁਕਿੰਗ, 100 ਤੋਂ ਵੱਧ ਦੇਸ਼ਾਂ ‘ਚ ਰਿਲੀਜ਼ ਤੇ ਪਹਿਲਾ ਸ਼ੋਅ ਸਵੇਰੇ 6 ਵਜੇ

On Punjab

ਕਮਲ ਹਾਸਨ ਨੇ ਲਾਕਡਾਊਨ ਖਿਲਾਫ਼ PM ਮੋਦੀ ਨੂੰ ਲਿਖਿਆ ਪੱਤਰ, ਹੋਏ ਟ੍ਰੋਲ

On Punjab

ਕਪਿਲ ਸ਼ਰਮਾ ਦੇ ਘਰ ਆਉਣ ਵਾਲੀਆਂ ਖੁਸ਼ੀਆਂ, ਤਿਆਰੀਆਂ ‘ਚ ਜੁਟੇ ਪਤੀ-ਪਤਨੀ

On Punjab