65.19 F
New York, US
June 27, 2025
PreetNama
ਖਾਸ-ਖਬਰਾਂ/Important News

ਵੈਕਸੀਨ ਦਾ ਕਰੋ ਇੰਤਜ਼ਾਰ, ਨਾ ਮਨਾਓ ਕੋਈ ਸਮਾਗਮ ; ਬਾਇਡਨ ਨੇ ਕੀਤੀ ਦੇਸ਼ਵਾਸੀਆਂ ਨੂੰ ਅਪੀਲ

ਵੀਰਵਾਰ ਨੂੰ ਅਮਰੀਕਾ ‘ਚ Thanksgiving day ਮਨਾਇਆ ਜਾਵੇਗਾ ਪਰ ਇਸ ਬਾਰ ਦੇਸ਼ ‘ਚ ਮਹਾਮਾਰੀ ਜੇ ਵਿਕਰਾਲ ਰੂਪ ਨੂੰ ਦੇਖਦੇ ਹੋਏ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ (US President-elect Joe Biden) ਨੇ ਬੁੱਧਵਾਰ ਨੂੰ ਦੇਸ਼ ਵਾਸੀਆਂ ਨੂੰ ਇਸ ਨੂੰ ਨਾ ਮਨਾਉਣ ਦੀ ਅਪੀਲ ਕੀਤੀ ਤੇ ਵੈਕਸੀਨ ਦਾ ਇੰਤਜ਼ਾਰ ਕਰਨ ਨੂੰ ਕਿਹਾ।

ਅਮਰੀਕਾ ਦੇ Centers for disease control and prevention ਵੱਲੋਂ ਇਸ ਮੌਕੇ ‘ਤੇ ਜਨਤਾ ਤੋਂ Holiday Travel, ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਡਿਨਰ ਕਰਨ ਜਿਹੇ ਸਮਾਗਮ ਨਾ ਕਰਨ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ Health experts ਨੇ ਵੀ ਭੀੜ-ਭਾੜ ਤੋਂ ਬਚਨ ਨੂੰ ਕਿਹਾ ਹੈ ਤੇ ਦੱਸਿਆ ਕਿ ਭੀੜ ਇਕੱਠੀ ਹੋਣ ਨਾਲ ਮਾਮਲੇ ਵੱਧ ਸਕਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਦੀ ਜਨਤਾ ਨੂੰ ਕੋਰੋਨਾ ਵਾਇਰਸ ਦੇ ਵੈਕਸੀਨ ਅਮਰੀਕੀਆਂ ਨੂੰ ਦੋਬਾਰਾ ਅਪੀਲ ਕੀਤੀ ਹੈ ਕਿ ਮਾਸਕ ਪਾਉਣਾ ਤੇ ਜਨਤਾ ਥਾਵਾਂ ‘ਤੇ ਭੀੜ-ਭਾੜ ਤੋਂ ਬਚਨ ਲਈ ਕਿਹਾ।

Related posts

ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਰਾਖਵਾਂ ਰੱਖਿਆ ਕੇਜਰੀਵਾਲ ਸਮਾਜ ਲਈ ਖ਼ਤਰਾ ਨਹੀਂ: ਵਕੀਲ ਅਭਿਸ਼ੇਕ ਮਨੂ ਸਿੰਘਵੀ

On Punjab

Terrorist Killed: ਪਾਕਿਸਤਾਨੀ ਅੱਤਵਾਦੀਆਂ ‘ਚ ਫੈਲਿਆ ਡਰ! ਭਾਰਤ ਦਾ ਤੀਜਾ ਦੁਸ਼ਮਣ ਲੱਗਿਆ ਟਕਾਣੇ, ਦਿਨ-ਦਿਹਾੜੇ ਅੱਤਵਾਦੀ ਨੂਰ ਸ਼ਲੋਬਰ ਮਾਰਿਆ ਗਿਆ

On Punjab

ਮੇਰਠ: ਯੂਪੀ: ਘਰ ਵਿੱਚ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ

On Punjab