PreetNama
ਫਿਲਮ-ਸੰਸਾਰ/Filmy

ਵੀਰੂ ਦੇਵਗਨ ਦੀ ਮੌਤ ‘ਤੇ ਬੀ-ਟਾਉਨ ਨੇ ਅਜੇ ਦੇਵਗਨ ਨਾਲ ਵੰਡਾਇਆ ਦੁੱਖ

ਬਾਲੀਵੁੱਡ ਦੇ ਫੇਮਸ ਡਾਇਰੈਕਟਰ ਕਰਨ ਜੌਹਰ ਨੂੰ ਅਜੇ ਦੇਵਗਨ ਦੇ ਘਰ ਬਾਹਰ ਵੇਖਿਆ ਗਿਆ।ਕਸ਼ਨ ਹੀਰੋ ਜੌਨ ਅਬ੍ਰਾਹਮ ਵੀ ਅਜੇ ਦੇਵਗਨ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ।ਕੁਝ ਦਿਨ ਪਹਿਲਾਂ ਫ਼ਿਲਮ ‘ਪਾਗਲਪੰਤੀ’ ਦੇ ਸੈੱਟ ‘ਤੇ ਜੌਨ ਅਬ੍ਰਾਹਮ ਨੂੰ ਸੱਟ ਲੱਗ ਗਈ ਸੀ। ਉਹ ਹੱਥ ‘ਚ ਹੈਂਡ ਸਪੋਰਟ ਲਾਏ ਵੀ ਨਜ਼ਰ ਆਏ।ਫ਼ਿਲਮ ਮੇਕਰ ਤੇ ਐਕਟਰ ਰਾਕੇਸ਼ ਰੋਸ਼ਨ ਵੀ ਦੇਵਗਨ ਨਾਲ ਦੁੱਖ ਵੰਡਾਉਂਦੇ ਨਜ਼ਰ ਆਏ।ਬਾਲੀਵੁੱਡ ਦੇ ਕਈ ਸਟਾਰਸ ਅਜੇ ਦੇਵਗਨ ਦੇ ਚੰਗੇ ਦੋਸਤ ਹਨ ਤੇ ਉਹ ਖ਼ਬਰ ਮਿਲਦੇ ਹੀ ਅਜੇ ਨੂੰ ਹੌਸਲਾ ਦੇਣ ਪਹੁੰਚ ਗਏ।ਇਸ ਲਿਸਟ ‘ਚ ਕਿੰਗ ਖ਼ਾਨ ਸ਼ਾਹਰੁਖ ਵੀ ਸਭ ਤੋਂ ਅੱਗੇ ਨਜ਼ਰ ਆਏ।

Related posts

ਹੌਲੀਵੁੱਡ ਅਭਿਨੇਤਰੀ ਕੈਲੀ ਪ੍ਰੈਸਟਨ ਦਾ ਕੈਂਸਰ ਨਾਲ ਦੇਹਾਂਤ

On Punjab

ਫਿਰ ਆਏਗਾ ‘ਜੱਗਾ ਜੱਟ’, ਦਿਲ ਨੂੰ ਛੂਹ ਲੈਣ ਵਾਲੀ ਪੰਜਾਬ ਦੇ ‘ਰੌਬਿਨਹੁੱਡ’ ਦੀ ਕਹਾਣੀ

On Punjab

ਬਿਗ ਬੌਸ 13 ’ਚ ਸਲਮਾਨ ਖਾਨ ਨਾਲ ਦਿਖਾਈ ਦੇਵੇਗੀ ਫੀਮੇਲ ਹੋਸਟ!

On Punjab