PreetNama
ਖੇਡ-ਜਗਤ/Sports News

ਵਿਸ਼ਵ ਦੀ ਦੂਜੇ ਨੰਬਰ ਦੀ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੂੰ ਹੋਇਆ ਕੋਰੋਨਾ, ਘਰ ਵਿਚ ਹੋਈ ਕੁਆਰੰਟਾਈਨ

ਵਿਸ਼ਵ ਦੀ ਦੂਜੇ ਨੰਬਰ ਦੀ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਕੋਵਿਡ-19 ਟੈਸਟ ਵਿਚ ਪਾਜ਼ੇਟਿਵ ਆਈ ਹੈ। 29 ਸਾਲਾ ਰੋਮਾਨੀਆ ਦੀ ਖਿਡਾਰਨ ਨੇ ਕਿਹਾ ਕਿ ਮੈਂ ਘਰ ਵਿਚ ਕੁਆਰੰਟਾਈਨ ਹੋ ਗਈ ਹਾਂ।

Related posts

ਮੇਸੀ ਤੇ ਨੇਮਾਰ ਦੀ ਸੁਪਰਹਿੱਟ ਜੋੜੀ ਫਿਰ ਦਿਖੇਗੀ ਮੈਦਾਨ ’ਚ? PSG ਜੁਆਇੰਨ ਕਰ ਸਕਦੇ ਹਨ ਲਿਓ

On Punjab

IPL ਦਰਸ਼ਕਾਂ ਬਿਨਾਂ ਹੋ ਸਕਦਾ ਹੈ, ਟੀ -20 ਵਰਲਡ ਕੱਪ ਨਹੀਂ : ਮੈਕਸਵੈਲ

On Punjab

WI vs IND: ਪਹਿਲੇ ਟੈਸਟ ‘ਚ ਭਾਰਤ ਦੀ ਵੱਡੀ ਜਿੱਤ

On Punjab