70.41 F
New York, US
June 10, 2026
PreetNama
ਖੇਡ-ਜਗਤ/Sports News

ਵਿਰਾਟ ਕੋਹਲੀ ਦਾ ਐਲਾਨ, ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਖੇਡਣਗੇ ਵਨਡੇ ਸੀਰੀਜ਼

Virat Kohli Press Conference ਭਾਰਤੀ ਟੀਮ 16 ਦਸੰਬਰ ਵੀਰਵਾਰ ਨੂੰ ਦੱਖਣੀ ਅਫਰੀਕਾ ਦੌਰੇ ਲਈ ਰਵਾਨਾ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਭਾਰਤ ਦੀ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫਰੰਸ ਕੀਤੀ ਤੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਲਈ ਉਪਲਬਧ ਹੈ। ਵਨਡੇ ਸੀਰੀਜ਼ 19 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ।

Posted By: Sarabjeet Kaur

Related posts

10 ਨਵੇਂ ਚਿਹਰਿਆਂ ਨਾਲ ਵਿਸ਼ਪ ਕੱਪ ਖੇਡੇਗੀ ਪਾਕਿਸਤਾਨ ਟੀਮ

On Punjab

ਸੰਭਲ ਕੇ ਕਰਨਾ ਹੁਣ ‘MS Dhoni’ ਨੂੰ ਸਰਚ, ਉੱਡ ਜਾਣਗੇ ਹੋਸ਼

On Punjab

Asian Games Postponed: ਕੋਰੋਨਾ ਕਾਰਨ ਏਸ਼ਿਆਈ ਖੇਡਾਂ ਅਣਮਿੱਥੇ ਸਮੇਂ ਲਈ ਮੁਲਤਵੀ

On Punjab