PreetNama
ਫਿਲਮ-ਸੰਸਾਰ/Filmy

ਰਿਸ਼ੀ ਕਪੂਰ ਨੂੰ ਮਿਲਣ ਲਈ ਨੀਤਾ ਅਤੇ ਮੁਕੇਸ਼ ਅੰਬਾਨੀ ਪੁੱਜੇ ਨਿਊਯਾਰਕ

ਰਿਸ਼ੀ ਕਪੂਰ  (Rishi Kapoor) ਪਿਛਲੇ ਕੁਝ ਸਮੇਂ ਤੋਂ ਨਿਊਯਾਰਕ ਵਿੱਚ ਕੈਂਸਰ ਤੇ ਹੋਰ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਹਨ। ਬੇਸ਼ੱਕ ਉਹ ਦੇਸ਼ ਤੋਂ ਬਹੁਤ ਦੂਰ ਹੈ ਪਰ ਉਨ੍ਹਾਂ ਨਾਲ ਮਿਲਣ ਲਈ ਰਿਸ਼ਤੇਦਾਰ ਅਤੇ ਦੋਸਤ ਅਕਸਰ ਜਾਂਦੇ ਰਹਿੰਦੇ ਹਨ। ਇਸ ਦੀ ਜਾਣਕਾਰੀ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਸਾਨੂੰ ਆਪਣੀ ਸੋਸ਼ਲ ਸਾਈਟ ਤੋਂ ਦਿੱਤੀ ਰਹਿੰਦੀ ਹੈ।

 

ਹਾਲ ਹੀ ਵਿੱਚ ਰਿਸ਼ੀ ਕਪੂਰ ਨੂੰ ਮਿਲਣ ਲਈ ਬਾਲੀਵੁੱਡ ਤੋਂ ਦੀਪਿਕਾ ਪਾਦੁਕੋਣ, ਸ਼ਾਹਰੁਖ ਖ਼ਾਨ, ਬੋਮਨ ਈਰਾਨੀ ਅਤੇ ਵਿੱਕੀ ਕੌਸ਼ਲ ਗਏ ਸਨ। ਇਸੇ ਦੌਰਾਨ ਪ੍ਰਸਿੱਧ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੇਤਾ ਅੰਬਾਨੀ ਨੇ ਵੀ ਰਿਸ਼ੀ ਕਪੂਰ ਨਾਲ ਮੁਲਾਕਾਤ ਕੀਤੀ।

Related posts

ਅਜੋਕੇ ਸਮੇਂ ਦੇ ਪੰਜਾਬ ਦਾ ਸੱਚ ਪੇਸ਼ ਕਰੇਗੀ ‘ਜ਼ੋਰਾ-ਦਾ ਸੈਂਕਡ ਚੈਪਟਰ’

On Punjab

ਲੌਕਡਾਊਨ ਵਿਚਕਾਰ ਸਰਗੁਣ ਮਹਿਤਾ ਆਪਣੇ ਪੁਰਾਣੇ ਦਿਨਾਂ ਨੂੰ ਕਰ ਰਹੀ ਹੈ ਮਿਸ,ਸ਼ੇਅਰ ਕੀਤਾ ਵੀਡਿੳ

On Punjab

Yami Gautam ਦੀ ਵੈਡਿੰਗ ਫੋਟੋ ’ਤੇ ਕੰਗਨਾ ਰਣੌਤ ਨੇ ਲਿਖੀ ਅਜਿਹੀ ਫਰਾਟੇਦਾਰ ਅੰਗਰੇਜ਼ੀ! ਲੋਕਾਂ ਦੇ ਸਿਰ ਤੋਂ ਲੰਘੀ

On Punjab