17.2 F
New York, US
January 25, 2026
PreetNama
ਖੇਡ-ਜਗਤ/Sports News

ਯੁਵਰਾਜ ਸਿੰਘ ਵਿਰੁੱਧ ਪੁਲਿਸ ਛੇਤੀ ਵਿਸ਼ੇਸ਼ ਅਦਾਲਤ ‘ਚ ਕਰੇਗੀ ਚਲਾਨ ਪੇਸ਼, ਮੁਨਮੁਨ ਦੱਤਾ ਤੇ ਯੁਵਿਕਾ ਚੌਧਰੀ ਦੇ ਕੇਸ ਦੀ ਜਾਂਚ ਜਾਰੀ

ਅਨੁਸੂਚਿਤ ਜਾਤੀ ਭਾਈਚਾਰੇ ਲਈ ਅਪਮਾਨਜਨਕ ਟਿੱਪਣੀ ਕਰਨਾ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ, ਅਦਾਕਾਰਾ ਮੁਨਮੁਨ ਦੱਤਾ ਤੇ ਅਦਾਕਾਰਾ ਯੁਵਿਕਾ ਚੌਧਰੀ ਲਈ ਗਲੇ ਦੀ ਹੱਡੀ ਬਣ ਗਿਆ ਹੈ। ਹਾਂਸੀ ਪੁਲਿਸ ਯੁਵਰਾਜ ਸਿੰਘ ਦੇ ਮਾਮਲੇ ’ਚ ਛੇਤੀ ਹੀ ਅਦਾਲਤ ’ਚ ਚਲਾਨ ਪੇਸ਼ ਕਰੇਗੀ। ਇਸ ਮਾਮਲੇ ’ਚ ਜਾਂਚ ਲਗਪਗ ਮੁਕੰਮਲ ਹੋ ਚੁੱਕੀ ਹੈ। ਦੋ ਹੋਰ ਸੈਲੀਬਿ੍ਰਟੀਜ਼ ਵਿਰੁੱਧ ਜਾਂਚ ਜਾਰੀ ਹੈ।

Related posts

ਵਿਆਹ ‘ਚ IPL ਦਾ ਰੌਲਾ, ਮੈਚ ਦੇਖਦੇ ਲੋਕ ਲਾੜਾ-ਲਾੜੀ ਨੂੰ ਸ਼ਗਨ ਪਾਉਣਾ ਹੀ ਭੁੱਲੇ, ਵੀਡੀਓ ਵਾਇਰਲ

On Punjab

ਬੈਡਮਿੰਟਨ ਸਟਾਰ ਪੀਵੀ ਸਿੰਧੂ ਤੇ ਐੱਚਐੱਸ ਪਣਯ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮਮੈਂਟ ਦੇ ਕੁਆਰਟਰ ਫਾਈਨਲ ਚ

On Punjab

ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾ ਲਈ ਕ੍ਰਿਕਟ ਖੇਡ ਚੁੱਕੇ ਨੇ ਇਹ ਖਿਡਾਰੀ

On Punjab