75.85 F
New York, US
September 10, 2026
PreetNama
tradingਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਮੰਗਲਵਾਰ ਨੂੰ ਵੱਡੀ ਗਿਰਾਵਟ ਤੋਂ ਬਾਅਦ ਸ਼ੇਅਰ ਮਾਰਕੀਟ ਦੀ ਵਾਧੇ ਨਾਲ ਸ਼ੁਰੂਆਤ

ਮੁੰਬਈ-ਕੋਮਾਂਤਰੀ ਬਜ਼ਾਰਾਂ ਵਿੱਚ ਮਿਲੇ-ਜੁਲੇ ਰੁਖ ਦੇ ਵਿਚਕਾਰ ਇੰਡੈਕਸ ਹੈਵੀਵੇਟਸ ਇੰਫੋਸਿਸ ਅਤੇ ਐਚਡੀਐਫਸੀ ਬੈਂਕ ਵਿੱਚ ਖਰੀਦਦਾਰੀ ਦੇ ਕਾਰਨ ਬੁੱਧਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨੇ ਆਸ਼ਾਵਾਦੀ ਕਾਰੋਬਾਰ ਦੀ ਸ਼ੁਰੂਆਤ ਕੀਤੀ। ਬਜ਼ਾਰ ਖੁੱਲ੍ਹਣ ਮੌਕੇ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 366.49 ਅੰਕ ਜਾਂ 0.48 ਫੀਸਦੀ ਚੜ੍ਹ ਕੇ 76,204.85 ’ਤੇ ਕਾਰੋਬਾਰ ਕਰ ਰਿਹਾ ਸੀ।

ਐਨਐਸਈ ਨਿਫ਼ਟੀ 80.60 ਅੰਕ ਜਾਂ 0.35 ਫੀਸਦੀ ਵਧ ਕੇ 23,105.25 ’ਤੇ ਪਹੁੰਚ ਗਿਆ। ਸੈਂਸੈਕਸ ਪੈਕ ਵਿੱਚ, ਇਨਫੋਸਿਸ, ਸਨ ਫਾਰਮਾਸਿਊਟੀਕਲ, ਟਾਟਾ ਕੰਸਲਟੈਂਸੀ ਸਰਵਿਸਿਜ਼, ਆਈਟੀਸੀ, ਆਈਸੀਆਈਸੀਆਈ ਬੈਂਕ, ਟਾਈਟਨ, ਟੇਕ ਮਹਿੰਦਰਾ, ਐਚਡੀਐਫਸੀ ਬੈਂਕ, ਭਾਰਤੀ ਏਅਰਟੈੱਲ ਅਤੇ ਬਜਾਜ ਫਾਈਨਾਂਸ ਵਧੀਆਂ ਹਨ। ਜ਼ੋਮੈਟੋ, ਟਾਟਾ ਮੋਟਰਜ਼, ਪਾਵਰਗ੍ਰਿਡ, ਇੰਡਸਇੰਡ ਬੈਂਕ, ਸਟੇਟ ਬੈਂਕ ਆਫ ਇੰਡੀਆ, ਟਾਟਾ ਸਟੀਲ ਅਤੇ ਅਡਾਨੀ ਪੋਰਟਸ ਪ੍ਰਮੁੱਖ ਪਛੜ ਗਏ।

Related posts

ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਸੜਕਾਂ ਦਾ ਘਟੀਆ ਨਿਰਮਾਣ, ਹਾਈਕੋਰਟ ਨੇ ਜਾਂਚ ਦੇ ਦਿੱਤੇ ਆਦੇਸ਼

On Punjab

5 ਸਾਲ ਦਾ ਬੱਚਾ ਇਕੱਲਾ ਫਲਾਈਟ ਰਾਹੀਂ ਪਹੁੰਚਿਆ ਦਿੱਲੀ ਤੋਂ ਬੰਗਲੌਰ, ਤਸਵੀਰ ਹੋ ਰਹੀ ਹੈ ਵਾਇਰਲ

On Punjab

ਮੰਗਲਵਾਰ ਨੂੰ ਐਨ.ਡੀ.ਏ. ਪਾਰਲੀਮੈਂਟਰੀ ਪਾਰਟੀ ਦੀ ਮੀਟਿੰਗ

On Punjab