PreetNama
ਸਮਾਜ/Social

ਮੈਂ ਤਾਂ ਖਾਕ ਸੀ ਮੇਰੇ ਸੱਜਣ

ਮੈਂ ਤਾਂ ਖਾਕ ਸੀ ਮੇਰੇ ਸੱਜਣ
ਤੂੰ ਆ ਕੇ ਮੈਨੂੰ ਪਾਕ ਕਰ ਦਿੱਤਾ
ਮੇਰਾ ਦਿਲ ਗੁਨਾਹਾਂ ਭਰਿਆ ਸੀ
ਤੂੰ ਬਿਲਕੁਲ ਸਾਫ ਕਰ ਦਿੱਤਾ
ਮੈ ਕੀਤੇ ਜੁਲਮ ਬੜੇ ਤੇਰੇ ਤੇ
ਤੂੰ ਫਿਰ ਵੀ ਮੈਨੂੰ ਮਾਫ ਕਰ ਦਿੱਤਾ
ਉਲਾਂਭੇ ਮੇਰੇ ਵੀ ਸਨ ਤੇਰੇ ਵੱਲ ਬੜੇ
ਕੀ ਤੂੰ ਮੇਰੇ ਨਾਲ ਇਨਸਾਫ ਕਰ ਦਿੱਤਾ?
ਕਿਹਾ ਸੀ ਜਿੰਦਗੀ ਨਾਲ ਹੈ ਤੇਰੇ
ਪਰ ਤੂੰ ਪੱਤਾ ਵਾਚ ਕਰ ਦਿੱਤਾ
ਮੈਰੇ ਬਣਾ ਦਿਲ ਦਾ ਸੁੱਚਾ ਮੋਤੀ
ਤੂੰ ਇੱਕ ਦਮ ਰਾਖ ਕਰ ਦਿੱਤਾ

ਨਰਿੰਦਰ ਬਰਾੜ
95095 00010

Related posts

ਮੁਹੰਮਦ ਅਲੀ ਜਿਨਾਹ ਤੇ ਉਨ੍ਹਾਂ ਦੀ ਭੈਣ ਦੀ ਜਾਇਦਾਦ ਦਾ ਪਤਾ ਲਗਾਉਣ ਲਈ ਪਾਕਿਸਤਾਨ ‘ਚ ਗਠਿਤ ਕਮਿਸ਼ਨ, ਜਾਣੋ ਪੂਰਾ ਮਾਮਲਾ

On Punjab

ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ ਮਹਿਲਾ ਦੇ ਘਰੋਂ ਮਿਲੀ ਭਾਰੀ ਨਕਦੀ, ਸਿੱਕਿਆਂ ਅਤੇ ਨੋਟਾਂ ਦੇ 30 ਤੋਂ ਵੱਧ ਬੋਰੇ ਬਰਾਮਦ

On Punjab

ਚੰਡੀਗੜ੍ਹ ਮੇਅਰ ਚੋਣ ‘ਚ ‘ਧੱਕੇਸ਼ਾਹੀ’ ਖਿਲਾਫ ਧਰਨੇ ‘ਤੇ ਬੈਠਣ ਵਾਲੇ ਹੁਣ BJP ਨਾਲ ਆਣ ਰਲੇ!

On Punjab