64.44 F
New York, US
September 19, 2026
PreetNama
ਸਮਾਜ/Social

ਇਹ ਇਸ਼ਕੇ ਦੀ ਖੇਡ

ਇਹ ਇਸ਼ਕੇ ਦੀ ਖੇਡ ਕੈਸੀ ਤੂੰ ਬਣਾਈ ਵੇ ਰੱਬਾ,
ਕਿਸੇ ਹਿੱਸੇ ਮਿਲਣ ਕਿਸੇ ਹਿੱਸੇ ਜੁਦਾਈ ਵੇ ਰੱਬਾ।

ਰੂਹਦੀਪ ਦੇ ਲੇਖਾ ਚ ਵੀ ਤੂੰ ਇਹ ਖੇਡ ਰਚਾਈ ਵੇ ਰੱਬਾ,
ਮਿਲਣ ਦੀ ਥਾਂ ਲਿਖੀ ਲੰਬੀ ਜੁਦਾਈ ਵੇ ਰੱਬਾ।

ਪਲ ਪਲ ਜੁਦਾਈ ਦੇ ਵਿੱਚ ਮਰਦੀ ਜਾਨੀ ਆਂ ,
ਲਿਖਦੇ ਲੇਖਾ ਦੇ ਵਿੱਚ ਸਾਹਾ ਤੋਂ ਜੁਦਾਈ ਵੇ ਰੱਬਾ।

ਰੂਹਦੀਪ ਗੁਰੀ ✍

Related posts

ਪਟਿਆਲਾ ਵਿੱਚ “ਮੇਰਾ ਮਾਣ ਭਗਵੰਤ ਮਾਨ” ਮੁਹਿੰਮ ਦਾ ਆਗਾਜ਼: ਟੀਮ ਤੇਜਿੰਦਰ ਮਹਿਤਾ ਨੇ ਘਰ-ਘਰ ਪਹੁੰਚਾਈਆਂ ਸਰਕਾਰ ਦੀਆਂ ਉਪਲਬਧੀਆਂ

On Punjab

ਕਚੌਰੀਆਂ ਵਾਲੇ ਦੀ ਆਮਦਨ ਨੇ ਪਾਈ ਇਨਕਮ ਟੈਕਸ ਵਾਲਿਆਂ ਨੂੰ ਦੰਦਲ, ਭੇਜੇ ਨੋਟਿਸ

On Punjab

ਸਮ੍ਰਿਤੀ ਇਰਾਨੀ ਨੂੰ ਆਟੋ ਦੀ ਸਵਾਰੀ ਕਰਦੇ ਦੇਖ ਮੇਕਅਪ ਆਰਟਿਸਟ ਨੂੰ ਆਉਂਦੀ ਸੀ ਸ਼ਰਮ, ਟੀਵੀ ਸੀਰੀਅਲ ‘ਚ ਮਿਲਦੇ ਸੀ ਸਿਰਫ਼ ਇੰਨੇ ਰੁਪਏ

On Punjab