PreetNama
ਸਮਾਜ/Social

ਮੁਹੱਬਤ ਦੇ ਰੰਗ

ਮੁਹੱਬਤ ਦੇ ਰੰਗ
ਕੋੲੀ ਰੋਵੇ ਤੇ ਕੋੲੀ ਹੱਸੇ ,
ੲਿਹ ਮੁਹੱਬਤ ਦੇ ਰੰਗ ਅਨੋਖੇ ਨੇ।
ਕੲੀ ਵਾਗ ਸੋਨੀ ਦੇ ੲਿਸ਼ਕ ਚ ਤਰਦੇ ਦੇਖੇ,
ਕੲੀ ਵਾਗ ਮਿਰਜੇ ਦੇ ਮਰਦੇ ਵੇਖੇ ,
ੲਿਹ ਮੁਹੱਬਤ ਦੇ ਰੰਗ ਅਨੋਖੇ ਨੇ।
ਮੈ ਕੀ ਕਰਾਂ ਸ਼ਿਫਤ ੳੁਹਦੀ,
ਤੇ ਕੀ ਕਰਾਂ ਬੁਰਾੲੀ,
ੲਿਹ ਦੁਨੀਅਾਂ ਵੈਰੀ ਹੈ ਮੁਹੱਬਤ ਦੇ ਰੰਗ ਦੀ ।
ਕਰ ਕਰ ਸਿਫਤਾਂ ਥੱਕਦਾ ਨਾ,
ਬੁਰਾੲੀ ਕਦੇ ਸਹਿਣ ਨਾ ਕਰੇ।
ੲਿਹ ਮੁਹੱਬਤ ਦੇ ਰੰਗ ਅਨੋਖੇ ਨੇ ।
ਕੋੲੀ ਫੁੱਲਾ ਦੀ ਸੇਜ ਵਛਾੲੇ ਯਾਰ ਨੂੰ,
ਕੲੀ ਰੁਲੀ ਖ਼ੁਲੀ ਜਿੰਦਗੀ ਚ ਨਿਛਾਵਰ ਕਰਦੇ ਜਜਬਾਤਾ ਨੂੰ,
ਕੋੲੀ ਗਾ ਕੇ,ਕੋੲੀ ਸੁਣਾ ਕੇ
ੲਿਜਹਾਰ ਕਰੇ ਮੁਹੱਬਤ ਦਾ ,
ਸੁਖ ਘੁਮਣ ,ਬਿਅਾਨ ਕਰੇ ਲਿਖ
ਮੁਹੱਬਤ ਦੇ ਰੰਗਾਂ ਨੂੰ ।
ੲਿਹ ਮੁਹੱਬਤ ਦੇ ਰੰਗ ਅਨੋਖੇ ਨੇ ।
Sukhpreet ghuman
9877710248

Related posts

ਗ੍ਰਿਫ਼ਤਾਰ ਵਕੀਲ ਨੇ ਸੁਪਰਸਟਾਰ ਦੇ ਸੁਰੱਖਿਆ ਵੇਰਵਿਆਂ ਦੀ ਆਨਲਾਈਨ ਖੋਜ ਕੀਤੀ

On Punjab

ਸੋਨੇ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜੀ, ਚਾਂਦੀ ਵੀ ਚਮਕੀ

On Punjab

ਪੰਜਾਬ ਕੈਬਨਿਟ ਦੀ ਮੀਟਿੰਗ ਭਲਕੇ

On Punjab