75.72 F
New York, US
September 9, 2026
PreetNama
ਫਿਲਮ-ਸੰਸਾਰ/Filmy

ਮਾਂ ਬਣਨ ਤੋਂ ਬਾਅਦ ਕੰਮ ’ਤੇ ਵਾਪਸ ਆਈ ਸਪਨਾ ਚੌਧਰੀ, ਵੀਡੀਓ ’ਚ ਦਿਖਾਇਆ ਪੁਰਾਣੇ ਵਾਲਾ ਐਟੀਟਿਊਡ

Bollywood news ਨਵੀਂ ਦਿੱਲੀ : ਹਰਿਆਣੀ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਹੁਣ ਪੂਰੀ ਤਰ੍ਹਾਂ ਕੰਮ ’ਤੇ ਵਾਪਸ ਆ ਚੁੱਕੀ ਹੈ। ਪ੍ਰੈਗਨੈਂਸੀ ਤੋਂ ਬਾਅਦ ਸਪਨਾ ਨੇ ਸੋਸ਼ਲ ਮੀਡੀਆ ਤੇ ਆਪਣੇ ਕੰਮ ਤੋਂ ਬ੍ਰੇਕ ਲੈ ਲਈ ਸੀ, ਪਰ ਹੁਣ ਉਹ ਫਿਰ ਤੋਂ ਹਰ ਜਗ੍ਹਾ ਐਕਟਿਵ ਹੋ ਰਹੀ ਹੈ। ਸਪਨਾ ਦੇ ਹਾਲ ਹੀ ’ਚ ਗਾਣੇ ਰਿਲੀਜ਼ ਹੋਏ ਹਨ, ‘ਚਟਕ ਮਟਕ’ ਤੇ ‘ਨਲਕਾ’। ਇਨ੍ਹਾਂ ਗਾਣਿਆਂ ਦੀ ਪ੍ਰਮੋਸ਼ਨ ਵੀ ਸਪਨਾ ਆਪਣੇ ਇੰਸਟਾਗ੍ਰਾਮ ਦੇ ਜ਼ਰੀਏ ਕਰ ਰਹੀ ਸੀ।

ਹੁਣ ਐਕਟ੍ਰੈੱਸ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਆਪਣੀਆਂ ਕੁਝ ਤਸਵੀਰਾਂ ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ’ਚ ਉਹ ਆਪਣੇ ਪੁਰਾਣੇ ਐਟੀਟਿਊਡ ’ਚ ਨਜ਼ਰ ਆ ਰਹੀ ਹੈ। ਤਸਵੀਰਾਂ ’ਚ ਸਪਨਾ ਨੇ ਗ੍ਰੇ ਕਲਰ ਦਾ ਸੂਟ ਪਾਇਆ ਹੈ ਤੇ ਉਹ ਸਵੀਮਿੰਗ ਪੂਲ ਦੇ ਕੋਲ ਬੈਠੀ ਹੋਈ ਹੈ। ਉਹ ਵੀਡੀਓ ’ਚ ਸਪਨਾ ਫੁੱਲ ਆਨ ਐਟੀਟਿਊਡ ਦੇ ਨਾਲ ਵਾਕ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਸਪਨਾ ਨੇ ਲਿਖਿਆ ਹੈ, ‘ਰਾਣੀ ਦੀ ਤਰ੍ਹਾਂ ਚੱਲੋ’।

Related posts

ਰਮਾਇਣ ਦੀ ਸੀਤਾ ਨੇ ਸਰਕਾਰ ਅੱਗੇ ਕੀਤੀ ਇਹ ਮੰਗ,ਤੁਸੀ ਵੀ ਸੁਣ ਹੋ ਜਾਉਗੇ ਹੈਰਾਨ

On Punjab

‘ਸ਼ੂਟਰ’ ‘ਤੇ ਬੈਨ ਤੋਂ ਬਾਅਦ ਹੁਣ ਫਿਲਮ ਦੇ ਗੀਤਾਂ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਉੱਠੀ ਮੰਗ

On Punjab

Pathaan Worldwide Collection Day 8 : ਦੁਨੀਆ ਨੇ ਸੁਣੀ ‘ਪਠਾਣ’ ਦੀ ਦਹਾੜ, 700 ਕਰੋੜ ‘ਤੇ ਸ਼ਾਹਰੁਖ ਖਾਨ ਨੇ ਸਾਧਿਆ ਨਿਸ਼ਾਨਾ

On Punjab