61.54 F
New York, US
October 25, 2026
PreetNama
ਫਿਲਮ-ਸੰਸਾਰ/Filmy

ਮਸ਼ਹੂਰ ਕਵੀ ਰਾਹਤ ਇੰਦੌਰੀ ਨਹੀਂ ਰਹੇ

ਮੁੰਬਈ: ਪ੍ਰਸਿੱਧ ਕਵੀ ਰਾਹਤ ਇੰਦੌਰੀ (70) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਸੀ। ਫਿਰ ਉਨ੍ਹਾਂ ਨੂੰ ਇੰਦੌਰ ਦੇ ਅਰਬਿੰਦੋ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਦਿਲ ਦੇ ਦੌਰੇ ਨਾਲ ਮੌਤ ਹੋ ਗਈ।

Related posts

ਐਵਾਰਡ ਫੰਕਸ਼ਨ ਵਿੱਚ ਸਾਰਾ-ਅਨੰਨਿਆ ਦਾ ਗਲੈਮਰਸ ਅੰਦਾਜ਼,ਰਣਵੀਰ-ਰਿਤਿਕ ਵੀ ਹੋਏ ਸ਼ਾਮਿਲ

On Punjab

ਇਸ ਫਿਲਮ ਨੇ ਬਚਾਇਆ ਸਲਮਾਨ ਖਾਨ ਦਾ ਡੁੱਬਦਾ ਕਰੀਅਰ, ਲੱਗ ਗਈ ਸੀ ਨਸ਼ੇ ਦੀ ਆਦਤ !

On Punjab

ਕੈਂਸਰ ਹੋਣ ਮਗਰੋਂ ਪਹਿਲੀ ਵਾਰ ਨਜ਼ਰ ਆਈ ਕਿਰਨ ਖੇਰ, ਅਦਾਕਾਰਾ ਨੂੰ ਵੀਡੀਓ ’ਚ ਪਛਾਨਣਾ ਹੋ ਜਾਵੇਗਾ ਮੁਸ਼ਕਿਲ

On Punjab