ਫਿਲਮ-ਸੰਸਾਰ/Filmyਮਨਿੰਦਰ ਬੁੱਟਰ ਦੀ ਨਵੀਂ ਐਲਬਮ ਜਲਦ ਹੋਏਗੀ ਰਿਲੀਜ਼, ਆਪਣੇ ਦਿਲ ਦੇ ਕਰੀਬੀ ਨੂੰ ਕੀਤੀ ਡੈਡੀਕੇਟ July 5, 2020661 ਮਨਿੰਦਰ ਆਪਣੀ ਨਵੀਂ ਆ ਰਹੀ ਐਲਬਮ ‘ਜੁਗਨੀ’ ਆਪਣੇ ਫੀਮੇਲ ਡੌਗ ਨੂੰ ਡੈਡੀਕੇਟ ਕਰ ਰਹੇ ਹਨ। ਮਨਿੰਦਰ ਨੇ ਕੁੱਝ ਦਿਨ ਪਹਿਲਾਂ ਆਪਣੇ ਪਾਲਤੂ ਨਾਲ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਨਵੀਂ ਐਲਬਮ ਤੇ ਕੰਮ ਚੱਲ ਰਿਹਾ ਹੈ।