77.2 F
New York, US
August 6, 2026
PreetNama
ਖਾਸ-ਖਬਰਾਂ/Important News

ਬਾਇਡਨ ਨੇ ਡਿਜੀਟਲ ਟੈਕਸ ਦੇ ਜਵਾਬ ’ਚ ਭਾਰਤ ਖ਼ਿਲਾਫ ਟੈਰਿਫ ਵਾਰ ਨੂੰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ

ਰਾਸ਼ਟਰਪਤੀ ਜੋਅ ਬਾਇਡਨ (US President Joe Biden) ਨੇ ਭਾਰਤ ਖ਼ਿਲਾਫ਼ ਅਮਰੀਕੀ ਟੈਰਿਫ ਵਾਰ (US tariff war) ਨੂੰ ਫਿਰ ਹਵਾ ਦਿੱਤੀ ਹੈ। ਭਾਰਤ ਸਰਕਾਰ ਵੱਲੋਂ ਦਿੱਗਜ ਤਕਨੀਕੀ ਕੰਪਨੀਆਂ ’ਤੇ ਡਿਜੀਟਲ ਸੇਵਾ ਟੈਕਸ (Digital Services Tax) ਲਗਾਉਣ ਦੇ ਜਵਾਬ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਝੀਂਗਾ, ਬਾਸਮਤੀ ਚਾਵਲ, ਫਰਨੀਚਰ ਤੇ ਗਹਿਣਿਆਂ ਸਮੇਤ ਕਈ ਵਸਤੂਆਂ ’ਤੇ ਦਰਾਮਦ ਫੀਸ (Import duties) ਵਧਾਉਣ ਦੀ ਚਿਤਾਵਨੀ ਦਿੱਤੀ ਹੈ।

Related posts

ਜਾਂਚ ’ਚ ਸਹਿਯੋਗ ਨਾ ਕਰਨ ’ਤੇ ਹੋਵੇਗੀ ਇਮਰਾਨ ਖ਼ਾਨ ਦੀ ਗਿ੍ਰਫ਼ਤਾਰੀ

On Punjab

UP ਦੇ ਰਾਜਭਵਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

On Punjab

ਪੰਜਾਬ ਮਹਿਲਾ ਕਮਿਸ਼ਨ ਨੇ Karan Aujla ਅਤੇ Honey Singh ਦੇ ਗਾਣਿਆਂ ਦਾ ਖ਼ੁਦ ਨੋਟਿਸ ਲਿਆ

On Punjab