59.54 F
New York, US
March 11, 2026
PreetNama
ਖਬਰਾਂ/News

ਪਿਓਗੇ ਚਾਹ ਪਰ ਮਿਲੇਗਾ ਬੀਅਰ ਦਾ ਸਵਾਦ

Beer Flavoured Tea: ਚਾਹ ਦੇ ਸ਼ੌਕੀਨਾਂ ਲਈ ਖਾਸ ਇੱਕ ਚਾਹ ਬਣਾਈ ਗਈ ਹੈ ਜੋ ਹੂਬਹੂ ਬੀਅਰ ਵਰਗੀ ਲੱਗੇਗੀ ਅਤੇ ਇਸਦਾ ਸਵਾਦ ਵੀ ਕੁੱਝ ਬੀਅਰ ਵਰਗਾ ਹੀ ਹੋਵੇਗਾ । ਇਹ ਖਾਸ ਚਾਹ ਨੂੰ ‘ Victoria Bitter ‘ ਵਲੋਂ ਤਿਆਰ ਕੀਤਾ ਗਿਆ ਹੈ । ਇਸ ਦੀ ਤੁਲਨਾ Mitchell Starc ਦੇ yorker ਨਾਲ ਕੀਤੀ ਜਾ ਰਹੀ ਹੈ। ਇਸ ਲਿਮਿਟਿਡ ਐਡੀਸ਼ਨ ਨੂੰ ਸੀਲੋਨ ਬਲੈਕ ਟੀ ਦੀਆਂ ਪਤੀਆਂ ਅਤੇ brand’s Super Pride Hops ਨਾਲ ਤਿਆਰ ਕੀਤਾ ਗਿਆ ਹੈ । ਇਸ ‘ਚ ਖਾਸ ਗੱਲ ਇਹ ਹੈ ਕਿ ਬੀਅਰ ਵਰਗੀ ਹੋਕੇ ਵੀ ‘NO ALCOHAL CONTENT ‘ ਹੈ ।ਫਰਮ ਦੇ ਬੁਲਾਰੇ ਕ੍ਰਿਸ ਮੈਕਸਵੈਲ ਨੇ ਕਿਹਾ ASHES ਦੇਖਣ ਸਮੇਂ ਕਾਫੀ ਲੰਮੇ ਸਮੇਂ ਤੱਕ ਫੈਨਸ ਜਾਗਦੇ ਹਨ ਜਿਨ੍ਹਾਂ ਲਈ ਇਹ ਖਾਸ ਚਾਹ ਤਿਆਰ ਕੀਤੀ ਗਈ ਹੈ। ਆਸਟ੍ਰੇਲੀਆ ਨੂੰ ਸਪੋਰਟ ਕਰਨ ਵਾਲੇ ਦਰਸ਼ਕਾਂ ਲਈ ਇਹ ਖਾਸ ਤੋਰ ‘ਤੇ $10 ‘ਚ ਉਪਲਬਦ ਕਰਵਾਈ ਜਾ ਰਹੀ ਹੈ ।

Related posts

ਰਤਨ ਟਾਟਾ ਦੀ ਵਸੀਅਤ ਦਾ ‘ਰਹੱਸਮਈ ਆਦਮੀ’, ਜਿਸ ਨੂੰ ਲਗਪਗ 500 ਕਰੋੜ ਰੁਪਏ ਦੀ ਮਿਲੇਗੀ ਜਾਇਦਾਦ

On Punjab

ਪੰਚਾਇਤੀ ਚੋਣਾਂ ‘ਚ ਸਰਕਾਰ ਨੇ ਕੀਤਾ ਧੱਕਾ : ਸੁਖਬੀਰ

Pritpal Kaur

ਸੌਰਭ ਭਾਰਦਵਾਜ ਦਾ ਦਾਅਵਾ, ਈਡੀ ਅੱਜ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰ ਸਕਦੀ ਹੈ ਗ੍ਰਿਫਤਾਰ

On Punjab