PreetNama
ਸਮਾਜ/Social

ਨਾਰੀ ਅਰਦਾਸ

ਨਾਰੀ ਅਰਦਾਸ

ਨਾਰੀ ਹਾਂ ਇਸ ਦੇਸ਼ ਦੀ
ਵਾਲਾ ਕੁੱਝ ਨਹੀ ਚਾਹੀਦਾ ।
ਇੱਕੋ ਅਰਦਾਸ ਮੇਰੀ
ਸਮਾਜ ਚ ਸਤਿਕਾਰ ਚਾਹੀਦਾ।
ਅੌਰਤ ਕਹਿ ਕੇ ਨਾ ਬੁਲਾਇਆ ਜਾਵੇ ।
ਮੈਨੂੰ ਮੁੰਡਿਆ ਵਾਲਾ ਮਾਨ ਚਾਹੀਦਾ ।
ਮੈ ਹਰ ਦੁੱਖ ਸਹਿ ਸਕਦੀ
ਪਰ ਸੰਸਾਰ ਚ ਮਰਦਾ ਤੋ ਨੀਵੀ ਹੋ ਕਿ ਨਾ ਰਹਿ ਸਕਦੀ ।
ਮੈ ਮੁੰਡਿਆ ਵਾਂਗ ਪੜਨਾ ਚਾਹੁੰਣੀ ਹਾਂ ।
ਮੈ ਜਨਮ ਲਵਾਂ ਤਾ ਸੰਸਾਰ ਬਣਾਉਣਾ ਚਾਹੁੰਣੀ ਹਾਂ ।
ਇਸੇ ਲਈ ਮੈ ਜਨਮ ਲੈਣ ਦਾ ਅਧਿਕਾਰ ਚਾਹੁੰਣੀ ਹਾਂ !!

 

ਗੁਰਪਿੰਦਰ ਆਦੀਵਾਲ ਸ਼ੇਖਪੁਰਾ

Related posts

ਇਜ਼ਰਾਈਲ ਨੇ ਲੇਬਨਾਨ ‘ਤੇ ਦਾਗੇ ਰਾਕੇਟ, 100 ਤੋਂ ਵੱਧ ਮੌਤਾਂ; ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ਲੇਬਨਾਨ ‘ਤੇ ਇਜ਼ਰਾਇਲੀ ਹਵਾਈ ਹਮਲੇ ਲੇਬਨਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਜ਼ਰਾਇਲੀ ਹਵਾਈ ਹਮਲਿਆਂ ‘ਚ 100 ਲੋਕ ਮਾਰੇ ਗਏ ਹਨ ਅਤੇ 400 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਇਹ ਲੇਬਨਾਨ ਲਈ ਸਭ ਤੋਂ ਘਾਤਕ ਦਿਨ ਹੈ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਮੌਤਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਹਵਾਈ ਹਮਲਿਆਂ ਨੇ ਦੱਖਣੀ ਅਤੇ ਉੱਤਰ-ਪੂਰਬੀ ਲੇਬਨਾਨ ਦੇ ਵੱਡੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ।

On Punjab

ਯੂਪੀ ਦਾ ਅਰਥ ਹੈ ਸੁਰੱਖਿਆ ਅਤੇ ਸਥਿਰਤਾ ਦੀ ਗਰੰਟੀ: ਸੀਐਮ ਯੋਗੀ

On Punjab

ਪੰਜਾਬੀ ਮੂਲ ਦੀ ਮਾਡਲ ਵੀਨਾ ਪ੍ਰਵੀਨਾਰ ਸਿੰਘ ਦੇ ਸਿਰ ਸਜਿਆ ਮਿਸ ਯੂਨੀਵਰਸ ਥਾਈਲੈਂਡ ਦਾ ਤਾਜ

On Punjab