59.79 F
New York, US
September 15, 2026
PreetNama
ਸਿਹਤ/Health

ਦੇਖੋ ਕਿਵੇਂ ਇਸ ਮਹਿਲਾ ਨੇ ਬਣਾਈ ਦੁੱਧ ‘ਚ Maggi

2 ਮਿੰਟ ਵਿੱਚ ਤਿਆਰ ਹੋ ਜਾਣ ਵਾਲੀ ਮੈਗੀ ਘਰਾਂ ‘ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਵੱਲੋ ਬਹੁਤ ਪਸੰਦ ਕੀਤੀ ਜਾਂਦੀ ਹੈ। ਮੈਗੀ ਨੂੰ ਬਣਾਉਣ ਲਈ ਲੋਕ ਵੱਖੋ-ਵੱਖ ਤਰੀਕੇ ਅਪਣਾਉਂਦੇ ਹਨ। ਕੋਈ ਲੋਕ ਮੈਗੀ ‘ਚ ਸਬਜ਼ੀਆਂ ਜਾਂ ਬਟਰ ਪਾ ਕੇ ਇਸ ਨੂੰ ਆਪਣੇ ਤਰੀਕੇ ਅਨੁਸਾਰ ਤਿਆਰ ਕਰ ਲੈਂਦੇ ਹਨ। ਪਰ ਹਾਲ ਹੀ ਵਿੱਚ ਇੱਕ ਮਹਿਲਾ ਵੱਲੋ ਵੱਖ ਤਰੀਕੇ ਨਾਲ ਬਣਾਈ ਗਈ ਮੈਗੀ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਵੇਖ ਕੇ ਕਿਸੇ ਨੂੰ ਵੀ ਗੁੱਸਾ ਆ ਜਾਵੇ। ਪਰ ਉੱਥੇ ਹੀ ਕਈ ਲੋਕਾਂ ਵੱਲੋਂ ਇਸ ਮੈਗੀ ਨੂੰ ਬੇਹੱਦ ਪਸੰਦ ਵੀ ਕੀਤਾ ਜਾ ਰਿਹਾ ਹੈ।ਇੱਕ ਯੂਜ਼ਰ ਨੇ ਕਮੈਂਟ ਕੀਤਾ ਮੈਡਮ ਜੀ ਮੈਗੀ ਦੀ ਥਾਂ ਖੀਰ ਹੀ ਬਣਾ ਲੈਣੀ ਸੀ ਤੁਸੀਂ।ਇੱਕ ਹੋਰ ਯੂਜ਼ਰ ਨੇ ਲਿਖਿਆ, ਇਸ ਵਿੱਚ ਇੱਕ ਸਮੱਗਰੀ ਰਹਿ ਗਈ ਹੈ ਉਹ ਹੈ ਜ਼ਹਿਰ।

Related posts

ਘੱਟ ਖਾਣਾ ਖਾਣ ਲਈ ਦੋਸਤਾਂ ਤੋਂ ਰਹੋ ਦੂਰ, ਜਾਣੋ ਕਾਰਨ

On Punjab

ਜਾਣੋ ਪਾਣੀ ਪੀਣਾ ਸਰੀਰ ਲਈ ਕਿੰਨਾ ਫਾਇਦੇਮੰਦ ਹੈ

On Punjab

5 ਸਾਲ ਤਕ ਦੇ ਬੱਚਿਆਂ ਨੂੰ ਟੀਵੀ ਤੇ ਮੋਬਾਈਲ ਤੋਂ ਰੱਖੋ ਦੂਰ, ਨਹੀਂ ਤਾਂ ਜਾ ਸਕਦੀ ਜਾਨ

On Punjab