PreetNama
ਖੇਡ-ਜਗਤ/Sports News

ਦਿੱਗਜ਼ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਕੋਰੋਨਾ ਦਾ ਸ਼ਿਕਾਰ

ਵਿਸ਼ਵ ਦੇ ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਕੋਰੋਨਾ ਪੌਜ਼ੇਟਿਵ ਹਨ। ਮੰਗਲਵਾਰ ਉਨ੍ਹਾਂ ਦੀ ਕੋਵਿਡ ਦੀ ਰਿਪੋਰਟ ਪੌਜ਼ੇਟਿਵ ਆਈ। ਇਸ ਤੋਂ ਬਾਅਦ ਉਹ ਕੁਆਰੰਟੀਨ ਹੋ ਗਏ ਹਨ।

ਇਸਦੇ ਨਾਲ ਹੀ ਉਹ ਸਵੀਡਨ ਖਿਲਾਫ ਨੈਸ਼ਨਲ ਲੀਗ ਮੈਚ ਤੋਂ ਬਾਹਰ ਹੋ ਗਏ ਹਨ। ਪੁਰਤਗਾਲ ਦੀ ਫੁੱਟਬਾਲ ਫੈਡਰੇਸ਼ਨ ਨੇ ਵੀ ਰੋਨਾਲਡੋ ਦੇ ਕੋਰੋਨਾ ਇਨਫੈਕਟਡ ਹੋਣ ਦੀ ਪੁਸ਼ਟੀ ਕੀਤੀ ਹੈ। ਫੈਡਰੇਸ਼ਨ ਨੇ ਇਕ ਬਿਆਨ ਜਾਰੀ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ ਹੈ।

Related posts

ਵਿਰਾਟ ਕੋਹਲੀ ਦੀ ਖਰਾਬ ਫਾਰਮ ‘ਤੇ ਕਪਿਲ ਦੇਵ ਨੇ ਦਿੱਤਾ ਵੱਡਾ ਬਿਆਨ….

On Punjab

ਕੋਲੰਬੀਆ ਨੂੰ ਹਰਾ ਕੇ ਬ੍ਰਾਜ਼ੀਲ ਨੇ ਵਿਸ਼ਵ ਕੱਪ ‘ਚ ਪੱਕੀ ਕੀਤੀ ਥਾਂ

On Punjab

ਅੰਤਰਰਾਸ਼ਟਰੀ ਹਾਕੀ ਖਿਡਾਰੀ ਲਾਕੜਾ ‘ਤੇ ਹੱਤਿਆ ਦਾ ਦੋਸ਼, ਮਿ੍ਤਕ ਦੇ ਪਰਿਵਾਰ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ

On Punjab