60.15 F
New York, US
May 16, 2024
PreetNama
ਸਿਹਤ/Health

ਦਿਵਾਲੀ ਤੋਂ ਪਹਿਲਾਂ ਆਈ ਵੱਡੀ ਖੁਸ਼ਖਬਰੀ- ਬਾਦਾਮਾਂ ਕੀਮਤ ਅੱਧੀ ਹੋਈ ਕੀਮਤ, ਜਾਣੋ ਡਰਾਈ ਫੂਟ ਦੇ ਨਵੇਂ ਰੇਟ

ਕਾਜੂ ਬਾਦਾਮ ਹੋਣ ਜਾਂ ਫਿਰ ਕਿਸ਼ਮਿਸ਼ ਤੇ ਅਖਰੋਟ, ਹਰ ਤਰ੍ਹਾਂ ਦੇ ਮੇਵਿਆਂ ਦੀ ਕੀਮਤਾਂ ‘ਚ ਗਿਰਾਵਟ ਆਈ ਹੈ। ਕਾਰੋਬਾਰੀ ਦੱਸਦੇ ਹਨ ਕਿ ਦਿਵਾਲੀ ਮੌਕੇ ‘ਤੇ ਡਰਾਈ ਫਰੂਟ ਦੀ ਡਿਮਾਂਡ ਵਧਣ ਦੀਆਂ ਕੀਮਤਾਂ ‘ਚ ਤੇਜ਼ ਨਾਲ ਉਛਾਲ ਆਉਂਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੈ। ਬਾਦਾਮ ਦੀਆਂ ਕੀਮਤਾਂ 1100 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਡਿੱਗ ਕੇ 600 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ। ਦੂਜੇ ਪਾਸੇ ਕਾਜੂ ਦੇ ਰੇਟ ‘ਚ ਤੇਜ਼ ਗਿਰਾਵਟ ਆਈ ਹੈ।

ਦੇਸ਼ ਦੀ ਸਭ ਤੋਂ ਵੱਡੀ ਡਰਾਈ ਫੂਟਸ ਮੰਡੀ ਦੇ ਵਪਾਰੀਆਂ ਨੇ ਦੱਸਿਆ ਕਿ ਅਫ਼ਗਾਨਿਸਤਾਨ ਵਾਲੇ ਮਾਮਲੇ ਦੀ ਵਜ੍ਹਾ ਕਾਰਨ ਕੀਮਤਾਂ ਹਿਸਾਬ ਤੋਂ ਜ਼ਿਆਦਾ ਵਧ ਗਈਆਂ ਸੀ। ਇਸ ਲਈ ਭਾਵ ਤੇਜ਼ੀ ਨਾਲ ਹੇਠਾਂ ਆਏ ਹਨ। ਅਗਲੇ ਕੁਝ ਦਿਨਾਂ ‘ਚ ਨਵੀਂ ਫਸਲ ਆਉਣ ‘ਤੇ ਕੀਮਤਾਂ ‘ਚ ਤੇ ਦਬਾਅ ਦੇਖਣ ਨੂੰ ਮਿਲੇਗਾ। ਬਾਦਾਮ ਦੀਆਂ ਕੀਮਤਾਂ 1100 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਡਿੱਗ ਕੇ 600 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ ਦੂਜੇ ਪਾਸੇ ਕਾਜੂ ਦੇ ਰੇਟ ‘ਚ ਤੇਜ਼ ਨਾਲ ਗਿਰਾਵਟ ਆਈ ਹੈ। ਇਸੇ ਤਰ੍ਹਾਂ ਕਾਜੂ ਦੇ ਰੇਟ 1000 ਤੋਂ ਡਿੱਗ ਕੇ 800 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਿਆ ਹੈ।

Related posts

Hypertension: ਜਾਣੋ ਪਾਣੀ ਹਾਈ ਬਲੱਡ ਪ੍ਰੈਸ਼ਰ ਨੂੰ ਕਿਵੇਂ ਕੰਟਰੋਲ ਕਰਨ ‘ਚ ਕਰਦਾ ਹੈ ਮਦਦ?

On Punjab

Periods Myth: ਪੀਰੀਅਡਜ਼ ਦੌਰਾਨ ਔਰਤਾਂ ਨੂੰ ਅਚਾਰ ਨੂੰ ਛੂਹਣ ਦੀ ਕਿਉਂ ਨਹੀਂ ਹੈ ਇਜਾਜ਼ਤ ? ਕੀ ਇਹ ਸੱਚਮੁੱਚ ਹੋ ਜਾਂਦਾ ਹੈ ਖਰਾਬ?

On Punjab

ਮੂੰਹ ‘ਚੋਂ ਆਉਣ ਵਾਲੀ ਬਦਬੂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

On Punjab