70.43 F
New York, US
June 28, 2025
PreetNama
ਸਮਾਜ/Social

ਦਸਤਾਰ ਮੇਰੀ ਰੀਜ

ਦਸਤਾਰ ਮੇਰੀ ਰੀਜ
ਕਾਸ਼ ਮੈ ਇੱਕ ਦਸਤਾਰ ਹੁੰਦੀ ।
ਕਿਸੇ ਦੇ ਸਿਰ ਦੀ ਸ਼ਾਨ ਹੁੰਦੀ ।
ਸਿਰ ਤੇ ਬੰਨੀ ਸਰਦਾਰ ਦੀ ਪਹਿਚਾਣ ਹੁੰਦੀ ।
ਕਈ ਰੰਗਾਂ ਦੀ ਬਹਾਂਰ ਹੁੰਦੀ ।
ਕਿਸੇ ਦੇ ਸਿਰ ਤੇ ਬੰਨੀ ਪਹਿਚਾਣ ਹੁੰਦੀ ।
ਮਾੜੇ ਟਾਇਮ ਸਿਰ ਤੇ ਬੰਨੀ ਕਿਸੇ ਦੀ ਢਾਲ ਹੁੰਦੀ ।
ਉਹ ਪਾਣੀ ਚ ਡੁੱਬਦੇ ਨੂੰ ਬਾਹਰ ਕੱਢਣ ਲਈ ਸਹਾਰਾ ਹੁੰਦੀ ।
ਕਾਸ਼ ਦੋ ਲੋਕਾ ਨੂੰ ਪੱਗ ਵੱਟ ਭਰਾ ਬਣਾਉਣ ਵਾਲੀ ਦਸਤਾਰ
ਹੁੰਦੀ।
ਗੋਬਿੰਦ ਸਿ਼ੰਘ ਦੇ ਸਿ਼ੰਘਾ ਦੀ ਪਹਿਚਾਣ ਹੁੰਦੀ ।
ਕਿਸੇ ਦੇ ਘਰ ਦੀ ਇੱਜਤ ਤੇ
ਬਾਪੂ ਦੇ ਸਿਰ ਦਾ ਤਾਜ ਹੁੰਦੀ ।
ਕਾਸ਼ ਮੈ ਇੱਕ ਵੱਖਰੀ ਦਿੱਖਣ ਵਾਲੀ ਦਸਤਾਰ ਹੁੰਦੀ ।
ਕਾਸ਼ ਮੈ ਦਸਤਾਰ ਹੁੰਦੀ਼਼਼਼਼਼੍੍✍
?ਗੁਰਪਿੰਦਰ ਆਦੀਵਾਲ ਸ਼ੇਖਪੁਰਾ M-7657902005

Related posts

ਸੋਸ਼ਲ ਮੀਡੀਆ ਨੇ ਪੜ੍ਹਨ-ਲਿਖਣ ਦੀ ਰੁਚੀ ਖੋਹੀ – ਪ੍ਰੋ. ਨਰਿੰਜਨ ਸਿੰਘ ਤਸਨੀਮ

Pritpal Kaur

ਅੰਮ੍ਰਿਤਸਰ ‘ਚ NRI ਦੀ ਗੋਲ਼ੀ ਮਾਰ ਕੇ ਹੱਤਿਆ, ਸਵੇਰੇ ਸਾਢੇ 3 ਵਜੇ ਪਰਿਵਾਰ ਨਾਲ ਜਾ ਰਿਹਾ ਸੀ ਗੁਰਦੁਆਰੇ

On Punjab

ਤੂਫ਼ਾਨ ਹਾਇਕੁਈ ਦਾ ਟਾਪੂ ‘ਤੇ ਖ਼ਤਰਾ, ਪ੍ਰਸ਼ਾਸਨ ਨੇ ਉਡਾਣਾਂ ਤੇ ਰੇਲ ਸੇਵਾਵਾਂ ਕੀਤੀਆਂ ਰੱਦ; ਸਕੂਲ ਤੇ ਦਫ਼ਤਰ ਵੀ ਬੰਦ

On Punjab