PreetNama
ਸਮਾਜ/Social

ਤੂੰ ਜੋ ਲੱਪ ਕੁ ਹੌਂਕੇ ਦੇ ਗਿਆ

ਤੂੰ ਜੋ ਲੱਪ ਕੁ ਹੌਂਕੇ ਦੇ ਗਿਆ
ਉਹ ਦਿਲ ਮੇਰੇ ਦੀ ਪੂੰਜੀ ਹੈ।

ਅੱਖ ਮੇਰੀ ਭਰ ਕੇ ਵਗਦੀ
ਤੇਰੇ ਤੋਂ ਗਈ ਨਾ ਪੂੰਝੀ ਹੈ।

ਚੀਕ ਵਿਛੋੜੇ ਤੇਰੇ ਵਾਲੀ
ਸਾਡੀ ਫਿਜਾ ਵਿੱਚ ਗੂੰਜੀ ਹੈ।

ਜਿਸ ਥਾਂ ਤੇਰੀ ਪੈੜ ਹੋ ਗਈ
ਉਹ ਥਾਂ ਮੈਂ ਕਦੇ ਨਾ ਹੂੰਝੀ ਹੈ।

ਨਰਿੰਦਰ ਬਰਾੜ
9509500010

Related posts

ਪੰਜਾਬ ’ਚ ਸਿਆਸੀ ਹਲਚਲ; ਅਚਾਨਕ ਪ੍ਰਿਯੰਕਾ ਗਾਂਧੀ ਨੂੰ ਮਿਲੇ ਨਵਜੋਤ ਸਿੱਧੂ !

On Punjab

ਫਲਾਈਟ ਡਿਊਟੀ ਨਿਯਮਾਂ ਦੀ ਉਲੰਘਣਾ ਲਈ DGCA ਵੱਲੋਂ ਏਅਰ ਇੰਡੀਆ ਨੂੰ ਨੋਟਿਸ ਜਾਰੀ

On Punjab

ਤੜਕਸਾਰ ਘਰੋਂ ਗਾਇਬ ਹੋਈ ਮਹਿਲਾ ਦੀ ਲਾਸ਼ ਮਿਲੀ

On Punjab