PreetNama
ਰਾਜਨੀਤੀ/Politics

ਡਿਕਸ਼ਨਰੀ ‘ਚ ਜੁੜਿਆ ਨਵਾਂ ਸ਼ਬਦ ‘Modilie’, ਰਾਹੁਲ ਨੇ ਮੋਦੀ ‘ਤੇ ਕੀਤਾ ਤਨਜ਼

ਨਵੀਂ ਦਿੱਲੀਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਇੰਗਲਿਸ਼ ਡਿਕਸ਼ਨਰੀ ‘ਚ ਨਵਾਂ ਸ਼ਬਦ ‘Modilie’ ਆਇਆ ਹੈ। ਉਨ੍ਹਾਂ ਨੇ ਆਪਣੇ ਟਵਿਟਰ ‘ਤੇ ਪਹਿਲਾਂ ਇੱਕ ਸਕਰੀਨ ਸ਼ੌਟ ਤੇ ਬਾਅਦ ‘ਚ Modilie.in ਡੋਮੇਨ ਸ਼ੇਅਰ ਕੀਤਾ। ਇਸ ‘ਚ Modilie ਦਾ ਮਤਲਬ ‘ਲਗਾਤਾਰ ਝੂਠ ਨਾਲ ਛੇੜਛਾੜ’ ਤੇ ‘ਆਦਤਨ ਝੂਠ ਬੋਲਣਾ’ ਦੱਸਿਆ ਗਿਆ ਹੈ। ਇਸ ਨੂੰ ਰਾਹੁਲ ਗਾਂਧੀ ਦਾ ਮੋਦੀ ‘ਤੇ ਤਨਜ਼ ਮੰਨਿਆ ਜਾ ਰਿਹਾ ਹੈ।

Related posts

BJP ਦਾ ਮੈਨੀਫੈਸਟੋ ਜਾਰੀ, ਨੌਜਵਾਨਾਂ ਨੂੰ 60 ਮਿੰਟਾਂ ‘ਚ ਕਰਜ਼ਾ ਤੇ 2022 ਤਕ ਸਭ ਨੂੰ ਪੱਕਾ ਮਕਾਨ ਦੇਣ ਦਾ ਦਾਅਵਾ

On Punjab

ਪਟਿਆਲਾ ਵਿੱਚ ਵੱਡੀ ਲੀਡ ਨਾਲ ਜਿੱਤੇ ਹਰਪਾਲ ਜਨੇਜਾ

On Punjab

ਭਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਨੇੜੇ

On Punjab