PreetNama
ਸਮਾਜ/Social

ਚੀਨ ਦੇ ਮਾਰਸ਼ਲ ਆਰਟ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ ਤੇ 16 ਜ਼ਖ਼ਮੀ

ਉਂਟੀ ’ਚ ਸ਼ੁੱਕਰਵਾਰ ਤੜਕੇ ਅੱਗ ਲੱਗ ਗਈ। ਅੱਗ ਕਿਸ ਵਜ੍ਹਾ ਨਾਲ ਲੱਗੀ ਇਹ ਅੱਜੇ ਤਕ ਸਪਸ਼ਟ ਨਹੀਂ ਹੋ ਸਕਿਆ।

ਸਰਕਾਰੀ ਸੀਜੀਟੀਐੱਨ – ਟੀਵੀ ਦੀ ਰਿਪੋਰਟ ਅਨੁਸਾਰ ਸ਼ੁੱਕਰਵਾਰ ਨੂੰ ਝੇਚੈਂਗ ਕਾਉਂਟੀ ’ਚ ਇਕ ਮਾਰਸ਼ਲ ਆਰਟ ਸੈਂਟਰ ’ਚ ਅੱਗ ਲਗਣ ਨਾਲ ਕੁੱਲ 18 ਲੋਕਾਂ ਦੀ ਮੌਤ ਹੋਈ ਤੇ 16 ਜ਼ਖ਼ਮੀ ਹੋ ਗਏ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅੱਗ ਨੂੰ ਬੁਝਾ ਦਿੱਤਾ ਗਿਆ ਹੈ।

Related posts

ਬਾਲ ਕਵਿਤਾ

Pritpal Kaur

ਲਹਿੰਦੇ ਪੰਜਾਬ ਦੀ ਹਕੂਮਤ ਨੇ ਲਾਹੌਰ ਦੇ ਪੁੰਛ ਹਾਊਸ ’ਚ ਸ਼ਹੀਦ ਭਗਤ ਸਿੰਘ ਗੈਲਰੀ ਸੈਲਾਨੀਆਂ ਲਈ ਖੋਲ੍ਹੀ

On Punjab

Karwa Chauth 2024: ਸੋਨਮ ਨੇ ਮਹਿੰਦੀ ‘ਚ ਲਿਖਿਆ ਪਤੀ ਤੇ ਬੇਟੇ ਦਾ ਨਾਂ, ਪਰਿਣੀਤੀ ਚੋਪੜਾ ਦੇ ਸਹੁਰਿਆਂ ‘ਚ ਵੀ ਤਿਆਰੀਆਂ ਸ਼ੁਰੂ ਹਰ ਸਾਲ, ਬਾਲੀਵੁੱਡ ਅਦਾਕਾਰਾਂ ਆਪਣੇ ਕਰਵਾ ਚੌਥ ਦੀਆਂ ਪਹਿਰਾਵੇ ਦੀਆਂ ਤਸਵੀਰਾਂ ਸ਼ੇਅਰ ਕਰਦੀਆਂ ਹਨ। ਇਸ ਸਾਲ ਵੀ ਇਹ ਅਦਾਕਾਰਾਂ ਆਪਣੇ ਪਤੀਆਂ ਲਈ ਕਰਵਾ ਚੌਥ ਦਾ ਵਰਤ ਰੱਖਣਗੀਆਂ। ਕਈਆਂ ਲਈ ਇਹ ਉਨ੍ਹਾਂ ਦਾ ਪਹਿਲਾ ਕਰਵਾ ਚੌਥ ਹੋਵੇਗਾ, ਜਦੋਂ ਕਿ ਕਈਆਂ ਲਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਇਸ ਤਿਉਹਾਰ ਨੂੰ ਪੂਰੀ ਸ਼ਰਧਾ ਨਾਲ ਮਨਾਉਂਦੇ ਨਜ਼ਰ ਆਉਣਗੇ।

On Punjab