PreetNama
ਸਿਹਤ/Health

ਚਾਹ ਜਾਂ ਕੌਫ਼ੀ: ਜਾਣੋ ਸਿਹਤ ਲਈ ਕੀ ਹੈ ਚੰਗਾ ?

ਜੇ ਤੁਹਾਨੂੰ ਸਰਦੀਆਂ ‘ਚ ਕੁਝ ਗਰਮ-ਗਰਮ ਪੀਣ ਨੂੰ ਮਿਲ ਜਾਈਏ ਤਾਂ ਸਾਰੀ ਠੰਡ ਗਾਇਬ ਹੋ ਜਾਂਦੀ ਹੈ। ਲੋਕ ਜ਼ਿਆਦਾਤਰ ਚਾਹ ਜਾਂ ਕੌਫੀ ਨੂੰ ਜ਼ੁਕਾਮ ਦੂਰ ਕਰਨ ਲਈ ਲੈਂਦੇ ਹਨ, ਪਰ ਕਈ ਵਾਰ ਤੁਸੀਂ ਹੈਰਾਨ ਹੁੰਦੇ ਹੋਵੋਗੇ ਕਿ ਕੀ ਇਹ ਤੁਹਾਡੀ ਸਿਹਤ ਲਈ ਸਹੀ ਹੈ ਜਾਂ ਨਹੀਂ। ਜੇ ਗੱਲ ਭਾਰ ਘਟਾਉਣ ਦੀ ਹੋਵੇ ਤਾਂ ਇਹ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ। ਜੇ ਤੁਸੀਂ ਵੀ ਉਲਝਣ ਵਿਚ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਚਾਹ ਜਾਂ ਕੌਫੀ ਦਾ ਕਿਹੜਾ ਆਪਸ਼ਨ ਤੁਹਾਡੀ ਸਿਹਤ ਲਈ ਸਭ ਤੋਂ ਵਧੀਆ ਹੈ।ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਦਿਨ ‘ਚ ਘੱਟੋ-ਘੱਟ ਦੋ ਅਤੇ ਜ਼ਿਆਦਾ ਤੋਂ ਜ਼ਿਆਦਾ ਤਿੰਨ ਕੱਪ ਚਾਹ ਪੀਣੇ ਠੀਕ ਹਨ ਪਰ ਇਸ ਤੋਂ ਜ਼ਿਆਦਾ ਚਾਹ ਸਿਹਤ ਲਈ ਚੰਗੀ ਨਹੀਂ ਹੈ।

Related posts

ਬੱਚਿਆਂ ਲਈ ਖਤਰਨਾਕ ਹੋ ਸਕਦਾ ਮੂੰਹ ਤੋਂ ਸਾਹ ਲੈਣਾ, ਜਾਣੋ ਕਿਉਂ ?

On Punjab

world doctors day : ਤੰਦਰੁਸਤ ਸਮਾਜ ਦਾ ਸਿਰਜਕ ਹੈ ਡਾਕਟਰ

On Punjab

Lockdown ‘ਚ ਇਸ ਹੈਲਦੀ ਡਾਈਟ ਨਾਲ ਰੱਖੋ ਆਪਣੇ ਆਪ ਨੂੰ ਫਿੱਟ

On Punjab