PreetNama
ਫਿਲਮ-ਸੰਸਾਰ/Filmy

ਖੁਦ ‘ਤੇ ਸਭ ਤੋਂ ਜ਼ਿਆਦਾ ਘਮੰਡ ਕਰਦੀਆਂ ਹਨ ਇਹ 3 ਅਦਾਕਾਰਾਂ

Over confident bollywood actresses:ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਸ ਸਮੇਂ ਬਾਲੀਵੁੱਡ ਤੇ ਸਾਊਥ ਵਿੱਚ ਇੱਕ ਤੋਂ ਵੱਧ ਕੇ ਇੱਕ ਅਦਾਕਾਰਾਂ ਮੌਜੂਦ ਹਨ। ਜੋ ਆਪਣੀ ਅਦਾਕਾਰੀ ਦੇ ਦਮ ‘ਤੇ ਫ਼ਿਲਮਾਂ ਨੂੰ ਹਿੱਟ ਕਰ ਦਿੰਦੀਆਂ ਹਨ ਪਰ ਕੁਝ ਅਦਾਕਾਰਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਆਪਣੇ ਅਦਾਕਾਰੀ ‘ਤੇ ਕੁਝ ਜ਼ਿਆਦਾ ਹੀ ਘਮੰਡ ਕਰਦੀਆਂ ਹਨ। ਇਸੇ ਨੂੰ ਦੇਖਦੇ ਹੋਏ ਅੱਜ ਅਸੀਂ ਇਸ ਪੋਸਟ ਦੇ ਜ਼ਰੀਏ ਗੱਲਬਾਤ ਕਰਾਂਗੇ ਬਾਲੀਵੁੱਡ ਅਤੇ ਸਾਊਥ ਦੀਆਂ ਉਨ੍ਹਾਂ ਤਿੰਨ ਅਦਾਕਾਰਾਂ ਦੇ ਬਾਰੇ ਵਿੱਚ ਜੋ ਖੁਦ ‘ਤੇ ਸਭ ਤੋਂ ਜ਼ਿਆਦਾ ਘਮੰਡ ਕਰਦੀਆਂ ਹਨ।

ਇਸ ਲਿਸਟ ਵਿੱਚ ਤੀਜੇ ਨੰਬਰ ਤੇ ਨਾਮ ਆਉਂਦਾ ਹੈ ਅਦਾਕਾਰਾ ਕੈਟਰੀਨਾ ਕੈਫ ਦਾ। ਇਹ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾਂ ਵਿੱਚੋਂ ਇੱਕ ਹੈ। ਇਨ੍ਹਾਂ ਨੇ ਆਪਣੇ ਹੁਣ ਤਕ ਦੇ ਕਰੀਅਰ ਵਿੱਚ ਰੋਮਾਂਸ, ਡਰਾਮਾ ਅਤੇ ਮਨੋਰੰਜਨ ਨਾਲ ਭਰਪੂਰ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਕੈਟਰੀਨਾ ਦੀਆਂ ਜ਼ਿਆਦਾਤਰ ਫ਼ਿਲਮਾਂ ਹਿੱਟ ਸਾਬਿਤ ਹੋਈਆਂ ਹਨ। ਸ਼ਾਇਦ ਇਸੇ ਕਾਰਨ ਨੂੰ ਲੈ ਕੇ ਕੈਟਰੀਨਾ ਖੁਦ ਉੱਤੇ ਘਮੰਡ ਕਰਦੀ ਹੈ।

ਇਸ ਸੂਚੀ ਵਿੱਚ ਦੂਸਰੇ ਨੰਬਰ ‘ਤੇ ਨਾਮ ਆਉਂਦਾ ਹੈ ਸਾਊਥ ਦੀ ਮਸ਼ਹੂਰ ਅਦਾਕਾਰਾ ਤਮੰਨਾ ਭਾਟੀਆ ਦਾ। ਵਰਤਮਾਨ ਦੇ ਸਮੇਂ ਵਿੱਚ ਇਹ ਸਾਊਥ ਦੀ ਸਭ ਤੋਂ ਮਹਿੰਗੀਆਂ ਅਦਾਕਾਰਾਂ ਵਿੱਚੋਂ ਇੱਕ ਹੈ। ਇਨ੍ਹਾਂ ਨੇ ਕੁਝ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਇੰਨਾ ਹੀ ਨਹੀਂ ਵਰਤਮਾਨ ਸਮੇਂ ਵਿੱਚ ਤਮੰਨਾ ਭਾਟੀਆ ਦਾ ਸਟਾਰਡਮ ਸਾਊਥ ਫ਼ਿਲਮ ਇੰਡਸਟਰੀ ਵਿੱਚ ਹੋਰ ਅਦਾਕਾਰਾਂ ਤੋਂ ਕਾਫੀ ਜ਼ਿਆਦਾ ਹੈ। ਸ਼ਾਇਦ ਇਸ ਨੂੰ ਲੈ ਕੇ ਤਮੰਨਾ ਭਾਟੀਆ ਖੁਦ ਉੱਤੇ ਘਮੰਡ ਕਰਦੀ ਹੈ।

ਇਸ ਸੂਚੀ ਵਿਚ ਪਹਿਲੇ ਨੰਬਰ “ਤੇ ਨਾਮ ਆਉਂਦਾ ਹੈ ਬਾਲੀਵੁੱਡ ਦੀ ਸਭ ਤੋਂ ਹਾਟ ਅਤੇ ਖੂਬਸੂਰਤ ਅਦਾਕਾਰਾਂ ਵਿੱਚ ਸ਼ਾਮਿਲ ਦਿਸ਼ਾ ਪਟਾਨੀ ਦਾ। ਦਿਸ਼ਾ ਪਟਾਨੀ ਦੀਆਂ ਪਿਛਲੇ ਕੁਝ ਸਾਲਾਂ ਵਿੱਚ ਫਿਲਮਾਂ ਬਾਕਸ ਆਫਿਸ ‘ਤੇ ਸੁਪਰਹਿੱਟ ਸਾਬਿਤ ਹੋ ਰਹੀਆਂ ਹਨ। ਸ਼ਾਇਦ ਇਸੇ ਕਾਰਨ ਦਿਸ਼ਾ ਪਟਾਨੀ ਖੁਦ ਉੱਤੇ ਜ਼ਰੂਰ ਕਰਦੀ ਹੈ।

ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਸੋਸ਼ਲ ਮੀਡੀਆ ‘ਤੇ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਬਾਲੀਵੁੱਡ ਅਦਾਕਾਰਾਂ ਅਕਸਰ ਆਪਣੀਆਂ ਹਾਟ ਅਤੇ ਬੋਲਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀਆਂ ਰਹਿੰਦੀਆਂ ਹਨ।

Related posts

ਐਮੀ ਵਿਰਕ ਦੀ ਫਿਲਮ ‘ਹਰਜੀਤਾ’ ਨੂੰ ਮਿਲਿਆ ਨੈਸ਼ਨਲ ਐਵਾਰਡ,ਇਨ੍ਹਾਂ ਕਲਾਕਾਰਾਂ ਨੇ ਦਿੱਤੀ ਵਧਾਈ

On Punjab

Mumtaz Throwback : ਸ਼ੰਮੀ ਕਪੂਰ ਦੀ ਫ਼ਿਲਮ ਦਾ ਠੁਕਰਾਇਆ ਪ੍ਰਪੋਜਲ ਬਾਅਦ ‘ਚ ਚੱਲਿਆ Extra Marital Affair, ਜਾਣੋ ਮੁਮਤਾਜ਼ ਦਾ ਕਿੱਸਾ

On Punjab

ਬੇਟੇ ਰਣਬੀਰ ਨੂੰ ਆਪਣੇ ਆਖਰੀ ਸਮੇਂ ਵਿੱਚ ਰਿਸ਼ੀ ਨੇ ਬੁਲਾਇਆ ਸੀ ਆਪਣੇ ਕੋਲ !

On Punjab