59.09 F
New York, US
May 21, 2024
PreetNama
ਸਿਹਤ/Health

ਖਾਣਾ ਖਾਣ ਤੋਂ ਬਾਅਦ ਪੇਟ ‘ਚ ਭਾਰੀਪਨ ਹੋਣ ‘ਤੇ ਅਪਣਾਓ ਇਹ ਚਾਰ ਉਪਾਅ

ਜਦੋਂ ਤੁਸੀਂ ਪੇਟ ਭਰ ਕੇ ਖਾਣਾ ਖਾ ਲੈਂਦੇ ਹੋ, ਤਾਂ ਇਸ ਨਾਲ ਤੁਹਾਨੂੰ ਭਾਰੀਪਨ ਮਹਿਸੂਸ ਹੋ ਸਕਦਾ ਹੈ। ਉਥੇ ਹੀ ਕੁਝ ਲੋਕਾਂ ਨੂੰ ਇਸ ਭਾਰੀਪਨ ਕਾਰਨ ਨੀਂਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਤੁਸੀਂ ਅਸਹਿਜ ਜਾਂ ਬੇਚੈਨੀ ਮਹਿਸੂਸ ਕਰ ਸਕਦੇ ਹੋ। ਇਸ ਸਮੱਸਿਆ ਤੋਂ ਨਜਿੱਠਣ ਲਈ ਸਭ ਤੋਂ ਆਸਾਨ ਤੇ ਬਿਹਤਰੀਨ ਤਰੀਕਾ ਹੈ ਕਿ ਤੁਸੀਂ ਕਦੇ ਵੀ ਖਾਣਾ ਬਹੁਤ ਜ਼ਿਆਦਾ ਜਾਂ ਪੇਟ ਭਰ ਕੇ ਨਾ ਖਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਆਪਣੀ ਭੁੱਖ ਤੋਂ ਇਕ ਰੋਟੀ ਘੱਟ ਖਾਣਾ ਹੀ ਸਭ ਤੋਂ ਸਹੀ ਆਦਤ ਹੈ। ਪਰ ਜੇਕਰ ਤੁਹਾਨੂੰ ਇਸਦੇ ਬਾਵਜੂਦ ਖਾਣਾ ਖਾਣ ਤੋਂ ਬਾਅਦ ਭਾਰੀਪਨ ਮਹਿਸੂਸ ਹੁੰਦਾ ਹੈ ਤਾਂ ਤੁਹਾਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਹਾਨੂੰ ਕੁਝ ਉਪਾਅ ਅਪਣਾਉਣੇ ਚਾਹੀਦੇ ਹਨ।ਣਾ ਖਾਣ ਤੋਂ ਬਾਅਦ ਪੇਟ ਦੇ ਭਾਰੀਪਨ ਤੋਂ ਕਿਵੇਂ ਬਚੀਏ?

ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਹੋਣ ਵਾਲੇ ਭਾਰੀਪਨ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਥੇ ਦਿੱਤੇ ਉਪਾਅ ਅਪਣਾਓ। ਇਹ ਉਪਾਅ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਅਪਣਾਉਣੇ ਹਨ :

ਅਜਿਹਾ ਮੰਨਿਆ ਜਾਂਦਾ ਹੈ ਕਿ ਆਪਣੀ ਭੁੱਖ ਤੋਂ ਇਕ ਰੋਟੀ ਘੱਟ ਖਾਣਾ ਹੀ ਸਭ ਤੋਂ ਸਹੀ ਆਦਤ ਹੈ। ਪਰ ਜੇਕਰ ਤੁਹਾਨੂੰ ਇਸਦੇ ਬਾਵਜੂਦ ਖਾਣਾ ਖਾਣ ਤੋਂ ਬਾਅਦ ਭਾਰੀਪਨ ਮਹਿਸੂਸ ਹੁੰਦਾ ਹੈ ਤਾਂ ਤੁਹਾਨੂੰ ਇਸ ਸਮੱਸਿਆ ਨੂੰ ਦੂਰ ਕਰਨ
ਓਨਲੀ ਮਾਈ ਹੈਲਥ, ਨਵੀਂ ਦਿੱਲੀ : ਜਦੋਂ ਤੁਸੀਂ ਪੇਟ ਭਰ ਕੇ ਖਾਣਾ ਖਾ ਲੈਂਦੇ ਹੋ, ਤਾਂ ਇਸ ਨਾਲ ਤੁਹਾਨੂੰ ਭਾਰੀਪਨ ਮਹਿਸੂਸ ਹੋ ਸਕਦਾ ਹੈ। ਉਥੇ ਹੀ ਕੁਝ ਲੋਕਾਂ ਨੂੰ ਇਸ ਭਾਰੀਪਨ ਕਾਰਨ ਨੀਂਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਤੁਸੀਂ ਅਸਹਿਜ ਜਾਂ ਬੇਚੈਨੀ ਮਹਿਸੂਸ ਕਰ ਸਕਦੇ ਹੋ। ਇਸ ਸਮੱਸਿਆ ਤੋਂ ਨਜਿੱਠਣ ਲਈ ਸਭ ਤੋਂ ਆਸਾਨ ਤੇ ਬਿਹਤਰੀਨ ਤਰੀਕਾ ਹੈ ਕਿ ਤੁਸੀਂ ਕਦੇ ਵੀ ਖਾਣਾ ਬਹੁਤ ਜ਼ਿਆਦਾ ਜਾਂ ਪੇਟ ਭਰ ਕੇ ਨਾ ਖਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਆਪਣੀ ਭੁੱਖ ਤੋਂ ਇਕ ਰੋਟੀ ਘੱਟ ਖਾਣਾ ਹੀ ਸਭ ਤੋਂ ਸਹੀ ਆਦਤ ਹੈ। ਪਰ ਜੇਕਰ ਤੁਹਾਨੂੰ ਇਸਦੇ ਬਾਵਜੂਦ ਖਾਣਾ ਖਾਣ ਤੋਂ ਬਾਅਦ ਭਾਰੀਪਨ ਮਹਿਸੂਸ ਹੁੰਦਾ ਹੈ ਤਾਂ ਤੁਹਾਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਹਾਨੂੰ ਕੁਝ ਉਪਾਅ ਅਪਣਾਉਣੇ ਚਾਹੀਦੇ ਹਨ।

ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਹੋਣ ਵਾਲੇ ਭਾਰੀਪਨ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਥੇ ਦਿੱਤੇ ਉਪਾਅ ਅਪਣਾਓ। ਇਹ ਉਪਾਅ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਅਪਣਾਉਣੇ
International Tea Day 2020: ਚਾਹ ਨਾਲ ਜੁੜੇ ਇਹ ਫਾਇਦੇ ਤੇ ਨੁਕਸਾਨ ਨਹੀਂ ਜਾਣਦੇ ਹੋਵੇਗੇ ਤੁਸੀਂ!
ਸੌਂਫ ਅਤੇ ਮਿਸ਼ਰੀ

ਤੁਸੀਂ ਅਕਸਰ ਰੈਸਟੋਰੈਂਟ ‘ਚ ਦੇਖਿਆ ਹੋਵੇਗਾ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂਫ ਅਤੇ ਮਿਸ਼ਰੀ ਦਿੱਤੀ ਜਾਂਦੀ ਹੈ। ਇਸਦੇ ਪਿੱਛੇ ਦਾ ਇਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰਨ ਨਾਲ ਇਹ ਤੁਹਾਡੇ ਪੇਟ ‘ਚ ਹੋਣ ਵਾਲੇ ਭਾਰੀਪਨ ਤੋਂ ਰੋਕਦਾ ਹੈ। ਇਸਤੋਂ ਇਲਾਵਾ ਇਸਦਾ ਉਪਯੋਗ ਮਾਊਥ ਫ੍ਰੈਸ਼ਨਰ ਦੇ ਤੌਰ ‘ਤੇ ਵੀ ਕੀਤਾ ਜਾਂਦਾ ਹੈ।

ਭਿੱਜੇ ਹੋਏ ਅਲਸੀ ਦੇ ਬੀਜਾਂ ਦਾ ਸੇਵਨ
ਖਾਣਾ ਖਾਣ ਤੋਂ ਬਾਅਦ ਅਲਸੀ ਦੇ ਭਿੱਜੇ ਬੀਜਾਂ ਦਾ ਸੇਵਨ ਕਰਨਾ ਵੀ ਲਾਭਦਾਇਕ ਹੁੰਦਾ ਹੈ। ਇਸ ਨਾਲ ਪੇਟ ‘ਚ ਭਾਰੀਪਨ ਨਹੀਂ ਹੁੰਦਾ। ਇਹ ਤੁਹਾਡੀ ਪਾਚਨ ਸ਼ਕਤੀ ਵੀ ਵਧਾਉਂਦੇ ਹਨ ਅਤੇ ਪੇਟ ਵੀ ਠੀਕ ਤਰ੍ਹਾਂ ਸਾਫ਼ ਹੋਵੇਗਾ। ਪੇਟ ‘ਚ ਗੜਬੜੀ ਕਾਰਨ ਭਾਰੀਪਨ ਦੀ ਸਮੱਸਿਆ ਆਉਂਦੀ ਹੈ, ਇਸ ਲਈ ਇਸਦਾ ਧਿਆਨ ਰੱਖਣਾ ਜ਼ਰੂਰੀ ਹੈ।

ਹਰੀ ਇਲਾਇਚੀ

ਖਾਣਾ ਖਾਣ ਤੋਂ ਤੁਰੰਤ ਬਾਅਦ ਇਲਾਇਚੀ ਖਾਣ ਨਾਲ ਤੁਹਾਡੇ ਪੇਟ ਦਾ ਭਾਰੀਪਨ ਦੂਰ ਹੋ ਜਾਵੇਗਾ। ਖਾਣੇ ਤੋਂ ਬਾਅਦ ਇਲਾਇਚੀ ਜਿਹੀਆਂ ਹਰਬਲ ਚੀਜ਼ਾਂ ਦਾ ਸੇਵਨ ਖਾਣਾ ਪਚਾਉਣ ‘ਚ ਮਦਦਗਾਰ ਹੈ। ਇਲਾਇਚੀ ਤੁਹਾਡੇ ਪੇਟ ਨੂੰ ਫੁੱਲਣ ਤੋਂ ਰੋਕਦੀ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ 1-2 ਹਰੀਆਂ ਇਲਾਇਚੀਆਂ ਖਾਓ।

ਸ਼ਹਿਦ

ਸ਼ਹਿਦ ਇਕ ਅਜਿਹੀ ਔਸ਼ਧੀ ਹੈ, ਜੋ ਖਾਣ ‘ਚ ਸਵਾਦਿਸ਼ਟ ਅਤੇ ਸਿਹਤ ਦੇ ਲਿਹਾਜ ਨਾਲ ਲਾਭਕਾਰੀ ਹੈ। ਖਾਣਾ ਖਾਣ ਤੋਂ ਬਾਅਦ ਸ਼ਹਿਦ ਦਾ ਸੇਵਨ ਕਰਨ ਨਾਲ ਇਹ ਪੇਟ ‘ਚ ਭਾਰੀਪਨ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਤਿੰਨੋਂ ਸਮੇਂ ਖਾਣਾ ਖਾਣ ਤੋਂ ਬਾਅਦ 1 ਜਾਂ 2 ਚਮਚ ਸ਼ਹਿਦ ਦਾ ਸੇਵਨ ਕਰਨ ਨਾਲ ਤੁਹਾਡੀ ਪਾਚਨ ਸ਼ਕਤੀ, ਇਮਿਊਨਿਟੀ ਸਮੇਤ ਕਈ ਹੋਰ ਫਾਇਦੇ ਵੀ ਮਿਲਣਗੇ।

Related posts

ਇਸ ਨਵੇਂ ਟ੍ਰੀਟਮੈਂਟ ਨਾਲ ਓਵੇਰੀਅਨ ਕੈਂਸਰ ਦੇ ਇਲਾਜ ’ਚ ਮਿਲੇਗੀ ਮਦਦ, ਟ੍ਰਾਈਲ ’ਚ ਸਾਹਮਣੇ ਆਏ ਪਾਜ਼ੇਟਿਵ ਰਿਜ਼ਲਟ

On Punjab

ਵਰਲਡ ਰਿਕਾਰਡ: 100 ਹੈਕਟੇਅਰ ਜ਼ਮੀਨ ‘ਤੇ ਲੱਗੇਗਾ 251 ਮੀਟਰ ਉੱਚਾ ਭਗਵਾਨ ਰਾਮ ਦਾ ਬੁੱਤ

On Punjab

Summer Skin Care : ਗਰਮੀਆਂ ‘ਚ ਬਣਾ ਰਹੇ ਹੋ ਬੀਚ ਯਾਤਰਾ ਦੀ ਯੋਜਨਾ ਤਾਂ ਟੈਨਿੰਗ ਤੇ ਸਨਬਰਨ ਤੋਂ ਬਚਣ ਲਈ ਅਪਣਾਓ ਇਹ ਟਿਪਸ

On Punjab