ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਵੀ ਸੁਰਖੀਆਂ ‘ਚ ਹੈ। ਜਿਥੇ ਹਾਲ ਹੀ ਵਿੱਚ ਕੰਗਨਾ ਦੀ ਫਿਲਮ ‘ਥਲਾਈਵੀ’ ਰਿਲੀਜ਼ ਹੋਣ ਵਾਲੀ ਸੀ, ਕੋਰੋਨਾ ਦੇ ਕਾਰਨ ਉਹ ਵੀ ਅੱਗੇ ਲਈ ਪੋਸਟਪੋਨ ਹੋਈ ਹੈ। ਇਸ ਤੋਂ ਇਲਾਵਾ ਕੰਗਨਾ ਆਪਣੀ ‘ਧਾਕੜ’ ਤੇ ‘ਤੇਜਸ’ ਫਿਲਮ ਦੇ ਕਰਕੇ ਵੀ ਚਰਚਾ ਦੇ ਵਿਚ ਹੈ।