PreetNama
ਸਮਾਜ/Social

ਕੋਲਕਾਤਾ ਤੋਂ ਲੰਡਨ ਤਕ ਸੀ ਸੰਸਾਰ ਦਾ ਸਭ ਤੋਂ ਲੰਬਾ ਬੱਸ ਰੂਟ, ਤਸਵੀਰਾਂ ਜ਼ਰੀਏ ਦੋਖੇ ਬੱਸ ਦਾ ਨਜ਼ਾਰਾ

ਵਿਸ਼ਵ ਦਾਸਭ ਤੋਂ ਲੰਮਾ ਬੱਸ ਰੂਟ ਕਲਕੱਤਾ ਤੋਂ ਲੰਡਨ ਤਕ ਰਿਹਾ। ਇਸ ਰੂਟ ਤੇ 15 ਅਪਰੈਲ, 1957 ਨੂੰ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ।ਇਹ ਬੱਸ ਕੱਲਕੱਤਾ ਤੋਂ ਚੱਲ ਕੇ ਦਿੱਲੀ, ਅੰਮ੍ਰਿਤਸਰ, ਵਾਹਗਾ ਬਾਰਡਰ, ਲਾਹੌਰ(ਪਾਕਿਸਤਾਨ), ਕਾਬੁਲ, ਹੈਰਾਤ(ਅਫਗਾਨਿਸਤਾਨ), ਤਹਿਰਾਨ(ਈਰਾਨ), ਇੰਸਤਾਬੁਲ(ਤੁਰਕੀ), ਜਰਮਨੀ, ਅਸਟਰੀਆ, ਫਰਾਂਸ ਰਾਹੀਂ ਹੁੰਦੀ ਹੋਈ ਕਰੀਬ 7900 ਕਿਲੋਮੀਟਰ ਸਫ਼ਰ ਤੈਅ ਕਰਕੇ ਲੰਡਨ ਪਹੁੰਚਦੀ ਸੀ।ਇਹ ਬੱਸ ਸੰਨ 1957 ਤੋਂ ਲੈ ਕੇ 1973 ਤੱਕ ਚੱਲਦੀ ਰਹੀ।1957 ‘ਚ ਸ਼ੁਰੂ ਕਰਨ ਸਮੇਂ ਇਸ ਬੱਸ ਦਾ ਕਿਰਾਇਆ 85 ਪੌਂਡ ਸੀ। ਇਸ ‘ਚ ਬੱਸ ਦਾ ਕਿਰਾਇਆ, ਰਹਿਣ-ਸਹਿਣ ਤੇ ਖਾਣ ਪੀਣ ਸ਼ਾਮਲ ਸੀ।ਬਾਅਦ ਵਿੱਚ 1973 ‘ਚ ਬੰਦ ਹੌਣ ਵੇਲੇ ਇਹ ਵਧ ਕੇ 145 ਪੌਂਡ ਹੋ ਚੁੱਕਾ ਸੀ।

Related posts

ਨੰਗਲ ਨਜ਼ਦੀਕ ਜੰਗਲ ਵਿਚ 3 ਸੂਰਾਂ ਤੇ ਇਕ ਸਾਂਬਰ ਦੀ ਭੇਤ-ਭਰੀ ਹਾਲਤ ’ਚ ਮੌਤ

On Punjab

ਪੰਜਾਬ ਕਾਂਗਰਸ ਵੱਲੋਂ ਨਵਜੋਤ ਕੌਰ ਸਿੱਧੂ ਪਾਰਟੀ ਵਿੱਚੋਂ ਮੁਅੱਤਲ

On Punjab

ਐਂਜਲੀਨਾ ਜੋਲੀ ਅਤੇ ਬਰੈਡ ਪਿਟ ਦਾ ਤਲਾਕ

On Punjab