PreetNama
ਫਿਲਮ-ਸੰਸਾਰ/Filmy

ਕੈਨੇਡਾ ‘ਚ ਦਿਲਖੁਸ਼ ਥਿੰਦ ਦੇ ਧਾਰਮਿਕ ਗੀਤ ਦੀ ਚਰਚਾ

ਪੰਜਾਬੀ ਦੇ ਨਾਮਵਿਰ ਗਾਇਕ ਤੇ ਸੰਗੀਤਕਾਰ ਦਿਲਖੁਸ਼ ਥਿੰਦ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਸੰਗਤ ਦੇ ਚਰਨਾਂ ਵਿੱਚ ਇੱਕ ਵਿਸ਼ੇਸ਼ ਗੀਤ ਲੈ ਕੇ ਹਾਜ਼ਰ ਹੋਏ ਹਨ। ਕਨੇਡਾ ਤੇ ਅਮਰੀਕਾ ਵਿੱਚ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਸਾਡੇ ਨਾਲ ਗੱਲ ਬਾਤ ਕਰਦੇ ਹੋਏ ਗਾਇਕ ਦਿਲਖੁਸ਼ ਥਿੰਦ ਨੇ ਦੱਸਿਆ ਕਿ ਗੀਤ –

‘ਜਪ ਨਾਮ ਗੁਰਾਂ ਦਾ…’ ਸੰਗੀਤ ਅਤੇ ਗਾਇਕ- ਦਿਲਖੁਸ਼ ਥਿੰਦ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦੇ ਬੋਲ- ਬਿੰਦਰ ਕਰਮਜੀਤ ਪੁਰੀ ਦੇ ਰਚੇ ਹਨ।

Related posts

ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

On Punjab

ਰਣਵੀਰ ਸਿੰਘ ਦੀ ਮਿਹਨਤ ਦੇਖ ਡਰ ਗਏ ਕਪਿਲ ਦੇਵ

On Punjab

ਬੇਹਦ ਦਿਲਚਸਪ ਹੈ ਕਿਰਨ ਤੇ ਅਨੁਪਮ ਖੇਰ ਦੀ ਲਵ-ਸਟੋਰੀ

On Punjab