PreetNama
ਸਮਾਜ/Social

ਕਾਫਲਿਅਾਂ ਨਾਲ ਚੱਲਣ

ਕਾਫਲਿਅਾਂ ਨਾਲ ਚੱਲਣ ਦੀ ਅਾਦਤ ਨਹੀਂ ਮੈਨੂੰ,
ਸੁੰਨਸਾਨ ਜਿਹੇ ਰਾਸਤਿਅਾਂ ਦਾ ਰਾਹੀ ਹਾਂ ਮੈਂ,
ਧੋਖੇਬਾਜਾਂ ਤੋਂ ਦੂਰ ਹਾਂ ਥੋੜਾ,
ਅਾਪਣੇ ਅਾਪ ਦਾ ਸਿਪਾਹੀ ਹਾਂ ਮੈਂ,
ਹੁਣ ਮਤਲਬੀ ਲੋਕਾਂ ਨੂੰ ਜ਼ਹਿਰ ਹਾਂ ਲੱਗਦਾ,
ੳੁਦਾਸ ਬੈਠੇ ਸੱਜਣਾਂ ਦੀ ਦਵਾੲੀ ਅਾਂ ਮੈਂ
ਫੁੱਲਾਂ ਨਾਲ ਮੇਰੀ ਬਣੀ ਹੀ ਨਹੀਂ,
ਕੰਡਿਅਾਂ ਨਾਲ ਸਿਰੇ ਚੜਾੲੀ ਅਾ ਮੈਂ।
=====ਕਰਮਦੀਪ ਭਰੀ====

Related posts

ਨਵੀਂ ਪੁਲਾਂਘ : ਜੇਮਜ਼ ਵੈੱਬ ਸਪੇਸ ਟੈਲੀਸਕੋਪ ਦਾ ਸਫਲ ਤਜਰਬਾ, ਬ੍ਰਹਿਮੰਡ ਦੇ ਕਈ ਰਹੱਸ ਸੁਲਝਾਉਣ ’ਚ NASA ਨੂੰ ਮਿਲੇਗੀ ਮਦਦ

On Punjab

MP ਰਵਨੀਤ ਬਿੱਟੂ ਦੇ ਪੀਏ ‘ਤੇ ਜਾਨਲੇਵਾ ਹਮਲਾ, 5 ਮੋਟਰਸਾਈਕਲਾਂ ‘ਤੇ ਆਏ ਬਦਮਾਸ਼ਾਂ ਨੇ ਬਣਾਇਆ ਨਿਸ਼ਾਨਾ, ਹਸਪਤਾਲ ‘ਚ ਹਾਲਤ ਨਾਜ਼ੁਕ

On Punjab

ਸੁਪਰੀਮ ਕੋਰਟ ਵੱਲੋਂ ਨਿਆਂਇਕ ਅਧਿਕਾਰੀਆਂ ਦੇ ਘਿਰਾਓ ਮਾਮਲੇ ‘ਚ CBI/NIA ਜਾਂਚ ਦੇ ਹੁਕਮ

On Punjab