PreetNama
ਖੇਡ-ਜਗਤ/Sports News

ਓਲੰਪਿਕ ‘ਚ ਮੈਡਲ ਜਿੱਤਣਾ ਚਾਹੁੰਦੀ ਹੈ ਮਨਿਕਾ ਬੱਤਰਾ, ਟੋਕੀਓ ਓਲੰਪਿਕ ਦੇ ਨਾਲ ਪੈਰਿਸ ਓਲੰਪਿਕ ਲਈ ਵੀ ਕੱਸੀ ਤਿਆਰੀ

ਭਾਰਤ ਦੀ ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਕਿਹਾ ਕਿ ਮੈਂ ਖ਼ੁਦ ਨੂੰ ਟੋਕੀਓ ਓਲੰਪਿਕ ਦੇ ਨਾਲ ਪੈਰਿਸ ਓਲੰਪਿਕ ਲਈ ਵੀ ਤਿਆਰ ਕਰ ਰਹੀ ਹਾਂ। ਮੈਂ ਬਸ ਓਲੰਪਿਕ ਵਿਚ ਮੈਡਲ ਜਿੱਤਣਾ ਹੈ। ਟੋਕੀਓ ਵਿਚ ਜੇ ਅਜਿਹਾ ਨਹੀਂ ਹੁੰਦਾ ਤਾਂ ਮੈਂ ਪੈਰਿਸ ਵਿਚ ਸੁਪਨੇ ਨੂੰ ਸੱਚ ਕਰਨਾ ਚਾਹਾਂਗੀ। ਜ਼ਿਕਰਯੋਗ ਹੈ ਕਿ ਮਨਿਕਾ ਹੋਰ ਟੇਬਲ ਟੈਨਿਸ ਖਿਡਾਰੀਆਂ ਨਾਲ 20 ਜੂਨ ਤੋਂ ਸੋਨੀਪਤ ਵਿਚ ਰਾਸ਼ਟਰੀ ਕੈਂਪ ਵਿਚ ਹਿੱਸਾ ਲੈ ਕੇ ਟੋਕੀਓ ਓਲੰਪਿਕ ਦੀ ਤਿਆਰੀ ਕਰੇਗੀ।

Related posts

ਇੰਗਲੈਂਡ ਨੂੰ ਚੈਂਪੀਅਨ ਬਣਾਉਣ ਮਗਰੋਂ ICC ਨੇ ਬਦਲੇ ਨਿਯਮ

On Punjab

ਭਾਰਤ ਨੇ ਗਵਾਈ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ, ਇਹ ਹੈ ਕਾਰਨ…

On Punjab

ਬੈਡਮਿੰਟਨ: ਲਕਸ਼ੈ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਦੂਜੇ ਗੇੜ ’ਚ

On Punjab